ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣਾ

Posted On: 10 DEC 2024 4:34PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਵਾਹਨ ਪੋਰਟਲ ਦੇ ਅਨੁਸਾਰ, 04.12.2024 ਤੱਕ ਦੇਸ਼ ਵਿੱਚ ਰਜਿਸਟਰਡ ਇਲੈਕਟ੍ਰਿਕ ਦੋ ਪਹੀਆ ਅਤੇ ਚਾਰ- ਪਹੀਆ ਵਾਹਨਾਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ:

 

ਰਾਜ

ਦੀ ਸੰਖਿਆ

ਆਈਸੀਈ ਵਾਹਨਾਂ ਦੀ ਸੰਖਿਆ

ਕੁੱਲ ਵਾਹਨ

ਈਵੀ ਅਪਣਾਉਣ ਦੀ ਦਰ

ਕੁੱਲ ਰਜਿਸਟਰਡ ਇਲੈਕਟ੍ਰਿਕ ਦੋ ਪਹੀਆ ਵਾਹਨ

28,55,015

27,96,24,745

28,24,79,760

1.01%

ਕੁੱਲ ਰਜਿਸਟਰਡ ਇਲੈਕਟ੍ਰਿਕ ਚਾਰ ਪਹੀਆ ਵਾਹਨ

2,57,169

8,12,79,805

8,15,36,974

0.32 %

 

ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਵਾਹਨ ਪੋਰਟਲ ਦੇ ਅਨੁਸਾਰ, 04.12.2024  ਤੱਕ ਓਡੀਸ਼ਾ ਰਾਜ ਵਿੱਚ ਰਜਿਸਟਰਡ ਇਲੈਕਟ੍ਰਿਕ ਵਾਹਨਾਂ (ਈਵੀ) ਦੀ ਸੰਖਿਆ ਅਤੇ ਈਵੀ ਅਪਣਾਉਣ ਦੀ ਦਰ ਹੇਠ ਲਿਖੇ ਅਨੁਸਾਰ ਹੈ:-

ਰਾਜ

EVs ਦੀ ਸੰਖਿਆ

ਆਈਸੀਈ ਵਾਹਨਾਂ ਦੀ ਸੰਖਿਆ

ਕੁੱਲ ਵਾਹਨ

ਈਵੀ ਅਪਣਾਉਣ ਦੀ ਦਰ

 

1,45,479

1,16,17,311

1,17,62,790

1.24%

 

ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ਏਆਰਏਆਈ), ਪੁਣੇ ਦੀ ਸਥਾਪਨਾ 1966 ਵਿੱਚ ਦੇਸ਼ ਵਿੱਚ ਆਟੋਮੋਟਿਵ ਰਿਸਰਚ ਐਂਡ ਡਿਵੈਲਪਮੈਂਟ ਦੇ ਲਈ ਭਾਰਤ ਸਰਕਾਰ ਦੇ ਨਾਲ ਆਟੋਮੋਟਿਵ ਉਦਯੋਗ ਦੁਆਰਾ ਕੀਤੀ ਗਈ ਸੀ। ਇਸ ਦੇ ਇਲਾਵਾ, ਦੇਸ਼ ਵਿੱਚ ਭਾਰੀ ਉਦਯੋਗ ਮੰਤਰਾਲੇ ਦੇ ਤਹਿਤ ਹੇਠ ਲਿਖੇ ਟੈਸਟ ਅਤੇ ਖੋਜ ਅਤੇ ਵਿਕਾਸ ਕੇਂਦਰ ਸੰਚਾਲਿਤ ਹਨ:-

  1. ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਸਟਿੰਗ  (ਆਈਸੀਏਟੀ), ਮਾਨੇਸਰ।

  2. ਗਲੋਬਲ ਆਟੋਮੋਟਿਵ ਰਿਸਰਚ ਸੈਂਟਰ (ਜੀਏਆਰਸੀ), ਚੇਨੱਈ।

  3. ਨੈਸ਼ਨਲ ਆਟੋਮੋਟਿਵ ਟੈਸਟ ਟ੍ਰੈਕਸ (ਐੱਨਏਟੀਆਰਏਐੱਕਸ), ਇੰਦੌਰ।

 

ਵਰਤਮਾਨ ਵਿੱਚ ਓਡੀਸ਼ਾ ਰਾਜ ਵਿੱਚ ਵਾਹਨ ਖੋਜ ਅਤੇ ਵਿਕਾਸ ਕਲੱਸਟਰ ਸਥਾਪਿਤ ਕਰਨ ਲਈ ਭਾਰੀ ਉਦਯੋਗ ਮੰਤਰਾਲੇ ਵਿੱਚ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।

ਇਹ ਜਾਣਕਾਰੀ ਭਾਰੀ ਉਦਯੋਗ ਅਤੇ ਸਟੀਲ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੀ/ਕੇਐੱਸਆਰ


(Release ID: 2094698) Visitor Counter : 23


Read this release in: English , Urdu , Hindi