ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
07 JAN 2025 11:21AM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਨੇ, ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਹੇਠ ਲਿਖਿਆਂ ਨੂੰ ਜੱਜ ਨਿਯੁਕਤ ਕੀਤਾ ਹੈ:
ਲੜੀ ਨੰ.
|
ਨਾਮ (ਸ/ਸ਼੍ਰੀ)
|
ਵੇਰਵੇ
|
-
|
ਅਜੈ ਦਿਗਪੌਲ, ਐਡਵੋਕੇਟ
|
ਦਿੱਲੀ ਹਾਈ ਕੋਰਟ ਦੇ ਜੱਜ ਦੇ ਰੂਪ ਵਿੱਚ ਨਿਯੁਕਤ
|
-
|
ਹਰੀਸ਼ ਵੈਦਯਾਨਾਥਨ ਸ਼ੰਕਰ, ਐਡਵੋਕੇਟ
|
-
|
ਅਸ਼ੀਸ਼ ਨੈਥਾਨੀ, ਨਿਆਇਕ ਅਧਿਕਾਰੀ
|
ਉੱਤਰਾਖੰਡ ਹਾਈ ਕੋਰਟ ਦੇ ਜੱਜ ਦੇ ਰੂਪ ਵਿੱਚ ਨਿਯੁਕਤ
|
*********
ਐੱਸਬੀ
(Release ID: 2090913)
Visitor Counter : 8