ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰਸ਼ੇਖਰ ਕੁਮਾਰ ਨੇ ਆਈਆਈਟੀ ਦਿੱਲੀ ਦੇ ਵਫਦਾਂ ਨਾਲ ਮੀਟਿੰਗ ਕੀਤੀ
प्रविष्टि तिथि:
03 JAN 2025 5:05PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰਸ਼ੇਖਰ ਕੁਮਾਰ ਨੇ ਅੱਜ ਆਈਆਈਟੀ ਦਿੱਲੀ ਦੇ ਵਫਦਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਭਾਰਤ ਦੇ ਵਕਫ ਮੈਨੇਜਮੈਂਟ ਸਿਸਟਮ (WAMSI) ਦੇ ਕੰਮਕਾਰ ਬਾਰੇ ਵਿਗਿਆਨਕ ਅਧਿਐਨ ਕਰਨ ਅਤੇ ਵਕਫ ਬੋਰਡਾਂ ਦੇ ਸੁਚਾਰੂ ਕੰਮਕਾਰ ਲਈ ਰੋਡਮੈਪ ਤਿਆਰ ਕਰਨ ‘ਤੇ ਚਰਚਾ ਕੀਤੀ ਗਈ।
************
ਐੱਸਐੱਸ/ਪੀਆਰਕੇ
(रिलीज़ आईडी: 2090339)
आगंतुक पटल : 37