ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦੀ ਸਵਾਲ: ਟ੍ਰਾਂਸਜੈਂਡਰ ਲਈ ਗਰਿਮਾ ਗ੍ਰਹਿ

Posted On: 18 DEC 2024 2:23PM by PIB Chandigarh

ਦੇਸ਼ਭਰ ਵਿੱਚ 18 ਗਰਿਮਾ ਗ੍ਰਹਿ ਨੂੰ ਚਲਾਇਆ ਜਾਂਦਾ ਹੈ, ਕੋਈ ਵੀ ਗਰਿਮਾ ਗ੍ਰਹਿ ਬੰਦ ਨਹੀਂ ਕੀਤਾ ਗਿਆ ਹੈ। ਟ੍ਰਾਂਸਜੈਂਡਰ ਵਿਅਕਤੀਆਂ ਦੇ ਕਲਿਆਣ ਦੇ ਲਈ ਵਿਆਪਕ ਪੁਨਰਵਾਸ ਲਈ ‘ਕੇਂਦਰੀ ਖੇਤਰੀ ਯੋਜਨਾ’ ਨਾਮਕ ਉਪ-ਯੋਜਨਾ ਦੇ ਅਧੀਨ ਚਲਾਏ ਜਾਂਦੇ ਗਰਿਮਾ ਗ੍ਰਹਿ ਦਾ ਰਾਜ ਵਾਰ ਵੇਰਵਾ ਇਸ ਤਰ੍ਹਾਂ ਹੈ: 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਗਰਿਮਾ ਗ੍ਰਹਿ ਦੇ ਨੰਬਰ

1.

 ਦਿੱਲੀ

1

2.

 ਓਡੀਸ਼ਾ

1

3.

ਤਮਿਲ ਨਾਡੂ

1

4.

 ਬਿਹਾਰ

1

5.

 ਮਹਾਰਾਸ਼ਟਰ

3

6.

 ਛੱਤੀਸਗੜ੍ਹ

1

7.

 ਗੁਜਰਾਤ

1

8.

 ਰਾਜਸਥਾਨ

1

9.

ਪੱਛਮੀ ਬੰਗਾਲ

2

10.

ਆਂਧਰਾ ਪ੍ਰਦੇਸ਼

1

11.

 ਅਸਾਮ

1

12.

 ਕਰਨਾਟਕ

1

13.

 ਪੰਜਾਬ

1

14.

ਮੱਧ ਪ੍ਰਦੇਸ਼

1

15.

ਉੱਤਰ ਪ੍ਰਦੇਸ਼

1

 

ਇਸ ਤੋਂ ਇਲਾਵਾ, ਗਰਿਮਾ ਗ੍ਰਹਿ ਵਿੱਚ ਮੌਜੂਦਾ ਸਮੇਂ ਰਹਿ ਰਹੇ ਟ੍ਰਾਂਸਜੈਂਡਰ ਲਾਭਪਾਤਰੀਆਂ ਦੇ ਰਾਜ-ਵਾਰ ਵੇਰਵੇ ਹੇਠ ਲਿਖੇ ਅਨੁਸਾਰ ਹਨ:

 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਰਹਿਣ ਵਾਲੇ ਟ੍ਰਾਂਸਜੈਂਡਰ ਵਿਅਕਤੀਆਂ ਦੀ ਗਿਣਤੀ

1.

 ਦਿੱਲੀ

25

2.

ਓਡੀਸ਼ਾ

25

3.

ਤਮਿਲ ਨਾਡੂ

20

4.

 ਬਿਹਾਰ

43

5.

 ਮਹਾਰਾਸ਼ਟਰ

72

6.

 ਛੱਤੀਸਗੜ੍ਹ

35

7.

 ਗੁਜਰਾਤ

23

8.

 ਰਾਜਸਥਾਨ

25

9.

ਪੱਛਮ ਬੰਗਾਲ

27

10.

ਆਂਧਰਾ ਪ੍ਰਦੇਸ਼

25

11.

 ਅਸਾਮ

25

12.

 ਕਰਨਾਟਕ

26

13.

 ਪੰਜਾਬ

25

14.

ਮੱਧ ਪ੍ਰਦੇਸ਼

7

15.

 ਉੱਤਰ ਪ੍ਰਦੇਸ਼

11

 ਕੁੱਲ

414

 

 

 

"ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਲਈ ਕੇਂਦਰੀ ਖੇਤਰ ਯੋਜਨਾ" ਨਾਮਕ ਉਪ-ਯੋਜਨਾ ਅਧੀਨ ਹਰੇਕ ਗਰਿਮਾ-ਗ੍ਰਹਿ ਲਈ ਜਾਰੀ ਕੀਤੇ ਅਤੇ ਵਰਤੇ ਗਏ ਫੰਡ ਦੇ ਰਾਜ-ਵਾਰ ਵੇਰਵੇ ਹੇਠ ਲਿਖੇ ਅਨੁਸਾਰ ਹਨ:

Sl. No.

ਲੜੀ ਨੰਬਰ

ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼

ਜਾਰੀ ਕੀਤੇ ਫੰਡ ਅਤੇ ਵਰਤੇਂ ਗਏ

1.

ਗਰਿਮਾ-ਗ੍ਰਹਿ, ਦਿੱਲੀ

63,12,373

2.

ਗਰਿਮਾ-ਗ੍ਰਹਿ ਓਡੀਸ਼ਾ

57,93,572

3.

ਗਰਿਮਾ-ਗ੍ਰਹਿ ਤਮਿਲ ਨਾਡੂ

38,93,815

4.

ਗਰਿਮਾ-ਗ੍ਰਹਿ ਬਿਹਾਰ

58,80,300

5.

ਗਰਿਮਾ-ਗ੍ਰਹਿ, ਥਾਣੇ, ਮਹਾਰਾਸ਼ਟਰ

60,34,462

6.

ਗਰਿਮਾ-ਗ੍ਰਹਿ, ਨਵੀਂ ਮੁੰਬਈ ਮਹਾਰਾਸ਼ਟਰ

54,91,586

7.

ਗਰਿਮਾ-ਗ੍ਰਹਿ, ਪਨਵੇਲ ਮਹਾਰਾਸ਼ਟਰ

42,37,003

8.

ਗਰਿਮਾ-ਗ੍ਰਹਿ ਛੱਤੀਸਗੜ੍ਹ

56,03,503

9.

ਗਰਿਮਾ-ਗ੍ਰਹਿ ਗੁਜਰਾਤ

54,04,463

10.

ਗਰਿਮਾ-ਗ੍ਰਹਿ ਰਾਜਸਥਾਨ

59,27,509

11.

ਗਰਿਮਾ-ਗ੍ਰਹਿ, ਪੱਛਮ ਬੰਗਾਲ

57,33,665

12.

ਗਰਿਮਾ-ਗ੍ਰਹਿ, ਕੋਲਕਾਤਾ, ਪੱਛਮ ਬੰਗਾਲ

46,89,530

13.

 ਗਰਿਮਾ-ਗ੍ਰਹਿ ਆਂਧਰਾ ਪ੍ਰਦੇਸ਼

5,02,000

14.

ਗਰਿਮਾ-ਗ੍ਰਹਿ ਅਸਾਮ

5,02,000

15.

ਗਰਿਮਾ-ਗ੍ਰਹਿ ਕਰਨਾਟਕ

5,02,000

16.

ਗਰਿਮਾ-ਗ੍ਰਹਿ ਪੰਜਾਬ

5,02,000

 

ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਐਨਐੱਚਏ ਦੀ ਆਯੁਸ਼ਮਾਨ ਭਾਰਤ ਯੋਜਨਾ ਨੂੰ ਹਾਸ਼ੀਏ 'ਤੇ ਰਹਿ ਰਹੇ ਵਿਅਕਤੀਆਂ ਅਤੇ ਰੋਜ਼ੀ-ਰੋਟੀ ਉੱਦਮ (ਸਮਾਈਲ) ਯੋਜਨਾ ਦੇ ਨਾਲ ਜੋੜਨ ਲਈ ਨੈਸ਼ਨਲ ਹੈਲਥ ਅਥਾਰਿਟੀ (ਐਨਐੱਚਏ) ਨਾਲ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਗਏ ਹਨ।

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਬੀ.ਐੱਲ. ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਵੀਐੱਮ


(Release ID: 2086030) Visitor Counter : 9


Read this release in: English , Urdu , Hindi