ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ-ਡੀਡੀਯੂ-ਜੀਕੇਵਾਈ ਦੇ ਤਹਿਤ ਲਾਭਾਰਥੀ

Posted On: 17 DEC 2024 4:11PM by PIB Chandigarh

ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ  ਯੋਜਨਾ-ਡੀਡੀਯੂ-ਜੀਕੇਵਾਈ ਦੇ ਤਹਿਤ 65 % ਉਮੀਦਵਾਰਾਂ ਨੂੰ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਲਾਭਕਾਰੀ ਰੋਜ਼ਗਾਰ ਮਿਲ ਗਿਆ ਹੈ। ਵਿੱਤ ਵਰ੍ਹੇ 2014-15 ਤੋਂ ਕੁੱਲ 16,90,046 ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਨਵੰਬਰ 2024 ਤੱਕ 10,97,265 ਉਮੀਦਵਾਰਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ।

ਡੀਡੀਯੂ-ਜੀਕੇਵਾਈ ਦੇ ਤਹਿਤ, ਜਿਸ ਡੋਮੇਨ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸ ਵਿੱਚ ਪਲੇਸਮੈਂਟ ਲਾਜ਼ਮੀ ਨਹੀਂ ਹੈ। ਹਾਲਾਂਕਿ, ਟੌਪ ਦੇ 15 ਖੇਤਰ ਜਿਨ੍ਹਾਂ ਦੇ ਅਧੀਨ ਟ੍ਰੇਨਿੰਗ ਦਿੱਤੀ ਗਈ, ਪਲੇਸਮੈਂਟ ਦੇ ਨਾਲ ਹੇਠਾਂ ਦਿੱਤੇ ਗਏ ਹਨ:

ਲੜੀ ਨੰਬਰ

ਸੈਕਟਰ

ਟ੍ਰੇਨਿੰਗ 

ਪਲੇਸਮੈਂਟ

1

ਟੈਕਸਟਾਈਲਸ

370844

180581

2

ਆਈਟੀ-ਆਈਟੀਈਐੱਸ

241218

141542

3

ਲਿਬਾਸ ਮੇਡਅੱਪਸ ਅਤੇ ਘਰੇਲੂ ਫਰਨੀਚਰਸ

207024

132805

4

ਪ੍ਰਚੂਨ

225241

124957

5

ਟੂਰਿਜ਼ਮ ਅਤੇ ਹੌਸਪੀਟੈਲਿਟੀ

145122

83265

6

ਹੈਲਥ ਕੇਅਰ

114303

62966

7

ਇਲੈਕਟ੍ਰੋਨਿਕ

91984

51599

8

ਲੌਜਿਸਟਿਕਸ

72698

45698

9

ਕੰਸਟ੍ਰਕਸ਼ਨ

64248

34202

10

ਟੈਲੀਕੌਮ

54514

30804

11

ਬੀਐੱਫਐੱਸਆਈ

44425

21398

12

ਆਟੋਮੋਟਿਵ

37068

19909

13

ਪ੍ਰਬੰਧਨ, ਉਦਮਸ਼ੀਲਤਾ ਅਤੇ ਪੇਸ਼ੇਵਰ ਕੌਸ਼ਲ

35690

18802

14

ਕੈਪੀਟਲ ਗੁੱਡਜ਼ 

18351

9956

15

ਸੁੰਦਰਤਾ ਅਤੇ ਵੈੱਲਨੈੱਸ

11397

6553

 

ਡੀਡੀਯੂ-ਜੀਕੇਵਾਈ ਦਿਸ਼ਾ- ਨਿਰਦੇਸ਼ ਉਮੀਦਵਾਰਾਂ ਨੂੰ ਵਿਭਿੰਨ ਵਿੱਤੀ ਲਾਭ ਪ੍ਰਦਾਨ ਕਰਦੇ ਹਨ ਜਿਵੇਂ ਕਿ ਟ੍ਰੇਨਿੰਗ ਲਾਗਤ ਅਤੇ ਮੁਲਾਂਕਣ ਲਾਗਤ, ਪਲੇਸਮੈਂਟ ਤੋਂ ਬਾਅਦ ਸਹਾਇਤਾ, ਧਾਰਨ ਸਹਾਇਤਾ, ਕਰੀਅਰ ਦੀ ਪ੍ਰਗਤੀ ਸਹਾਇਤਾ। ਇਸ ਤੋਂ ਇਲਾਵਾ, ਭੂਤਪੂਰਵ ਵਿਦਿਆਰਥੀ ਸਹਾਇਤਾ ਅਤੇ ਪ੍ਰਵਾਸ ਸਹਾਇਤਾ ਕੇਂਦਰ ਵੀ ਲੰਬੇ ਸਮੇਂ ਦੀ ਰੋਜ਼ਗਾਰ ਸਥਿਰਤਾ ਦੀ ਸਹੂਲਤ ਪ੍ਰਦਾਨ ਕਰਦੇ ਹਨ। ਡੀਡੀਯੂ-ਜੀਕੇਵਾਈ ਦੇ ਤਹਿਤ ਉਮੀਦਵਾਰਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਵੱਖ-ਵੱਖ ਸਹਾਇਤਾ ਪ੍ਰਾਵਧਾਨ ਅਨੁਬੰਧ-1 ਵਿੱਚ ਦਿੱਤੇ ਗਏ ਹਨ।

ਡੀਡੀਯੂ-ਜੀਕੇਵਾਈ ਦਿਸ਼ਾ- ਨਿਰਦੇਸ਼ ਵਿੱਚ 50% ਫੰਡ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਨਿਰਧਾਰਿਤ ਕਰਨ ਦੀ ਵਿਵਸਥਾ ਹੈ ਅਤੇ ਡੀਡੀਯੂ-ਜੀਕੇਵਾਈ ਦੇ ਤਹਿਤ, 15% ਘੱਟ ਗਿਣਤੀ, 5% ਦਿਵਯਾਂਗਜਨਾਂ ਅਤੇ 33% ਮਹਿਲਾਵਾਂ ਨੂੰ ਸ਼ਾਮਲ ਕਰਨਾ ਲਾਜ਼ਮੀ ਹੈ। ਪਿਛਲੇ ਤਿੰਨ ਵਰ੍ਹਿਆਂ ਅਤੇ ਮੌਜੂਦਾ ਵਰ੍ਹੇ ਦੌਰਾਨ ਡੀਡੀਯੂ-ਜੀਕੇਵਾਈ ਦੇ ਤਹਿਤ ਟ੍ਰੇਂਨਡ ਅਤੇ ਨਿਯੁਕਤ ਮਹਿਲਾਵਾਂ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਦਿਵਯਾਂਗਜਨਾਂ ਦੀ ਗਿਣਤੀ ਇਸ ਤਰ੍ਹਾਂ ਹੈ-

 

ਵਿੱਤੀ ਵਰ੍ਹੇ

ਮਹਿਲਾ

ਅਨੁਸੂਚਿਤ ਜਾਤੀ

ਅਨੁਸੂਚਿਤ ਜਨਜਾਤੀ

ਦਿਵਯਾਂਗ

 

ਟ੍ਰੇਨਿੰਗ ਦਿੱਤੀ

ਪਲੇਸਮੈਂਟ

ਟ੍ਰੇਨਿੰਗ ਦਿੱਤੀ

ਪਲੇਸਮੈਂਟ

ਟ੍ਰੇਨਿੰਗ ਦਿੱਤੀ

Pਪਲੇਸਮੈਂਟ

ਟ੍ਰੇਨਿੰਗ ਦਿੱਤੀ

ਪਲੇਸਮੈਂਟ

2021-22

58443

26040

35917

16092

20049

9414

352

142

2022-23

133124

91726

78112

52161

42811

30524

1260

507

2023-24

121927

93361

72131

56085

31940

25090

1102

641

2024-25 ਤੋਂ ਨਵੰਬਰ 2024 ਤੱਕ

39256

29209

20984

16671

12276

8539

442

246

ਕੁੱਲ

352750

240336

207144

141009

107076

73567

3156

1536

 

ਵਿੱਤੀ ਵਰ੍ਹੇ 2014-15 ਤੋਂ ਨਵੰਬਰ 2024 ਤੱਕ ਡੀਡੀਯੂ-ਜੀਕੇਵਾਈ ਦੇ ਤਹਿਤ 10,97,265 ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ ਹੈ। ਪ੍ਰਭਾਵ ਅਧਿਐਨ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਕਾਰਜ ਜਾਰੀ ਹੈ।

ਲਾਗੂ ਕਰਨ ਦੇ ਤਜ਼ੁਰਬੇ ਅਤੇ ਹਿੱਤਧਾਰਕਾਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ ‘ਤੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ  ਯੋਜਨਾ 2.0 ਦੇ ਲਈ ਦਿਸ਼ਾ-ਨਿਰਦੇਸ਼ ਬਣਾਏ ਗਏ ਹਨ। ਡੀਡੀਯੂ-ਜੀਕੇਵਾਈ 2.0 ਦੇ ਅਧੀਨ ਹੇਠਾਂ ਉਪਾਅ ਸ਼ਾਮਲ ਕੀਤੇ ਗਏ ਹਨ:

  • ਪਲੇਸਮੈਂਟ ਦੀ ਮਿਆਦ ਘੱਟੋ ਘੱਟ 3 ਮਹੀਨਿਆਂ ਤੋਂ ਵਧਾ ਕੇ 6 ਮਹੀਨੇ ਕੀਤੀ ਗਈ ਹੈ। 

  • ਟ੍ਰੇਨਿੰਗ ਬੈਚਾਂ ਦੇ ਆਧਾਰ 'ਤੇ ਪ੍ਰੋਜੈਕਟਾਂ ਲਈ ਫੰਡਿੰਗ। 

  • ਸਿੱਖਿਅਤ ਉਮੀਦਵਾਰਾਂ ਦਾ ਹੁਨਰ ਅਪਗ੍ਰੇਡ ਅਤੇ ਰੀ-ਸਕਿਲਿੰਗ, ਜਿਨ੍ਹਾਂ ਨੂੰ ਟ੍ਰੇਨਿੰਗ ਤੋਂ ਬਾਅਦ 12 ਮਹੀਨਿਆਂ ਤੱਕ ਰੋਜ਼ਗਾਰ ਮਿਲਿਆ ਹੋਵੇ। 

  • ਇਨੋਵੇਸ਼ਨ ਪ੍ਰੋਜੈਕਟਾਂ ਦੇ ਲਈ ਵੱਖ ਤੋਂ 5%  ਰਾਸ਼ੀ 

  • ਕੌਸ਼ਲ ਕਰਜ਼ੇ ਦੀ ਵਿਵਸਥਾ - ਉੱਚ ਪੱਧਰੀ ਟ੍ਰੇਨਿੰਗ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਦੀ ਸੂਚੀਬੱਧਤਾ।

  • ਸਵੈ-ਸਹਾਇਤਾ ਸਮੂਹਾਂ ਅਤੇ ਉਨ੍ਹਾਂ ਦੇ ਫੈਡਰੇਸ਼ਨ ਸਿਖਿਆਰਥੀਆਂ ਨੂੰ ਟ੍ਰੇਨਿੰਗ ਅਤੇ ਪਲੇਸਮੈਂਟ ਲਈ ਇੱਕ ਪ੍ਰੋਜੈਕਟ ਲਾਗੂ ਕਰਨ ਦੀ ਇਕਾਈ ਵਜੋਂ ਕੰਮ ਕਰਨ ਦਾ ਪ੍ਰਬੰਧ ਕਰਨਾ।


 

ਅਨੁਬੰਧ-I

ਡੀਡੀਯੂ-ਜੀਕੇਵਾਈ ਦੇ ਅਧੀਨ ਉਮੀਦਵਾਰਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਸਹਾਇਤਾ ਵਿਵਸਥਾਵਾਂ ਦਾ ਵੇਰਵਾ

 

ਲੜੀ ਨੰਬਰ

ਵਸਤੂ

3 ਮਹੀਨੇ (576 ਘੰਟੇ)

6 ਮਹੀਨੇ (1152 ਘੰਟੇ)

9 ਮਹੀਨੇ (1728 ਘੰਟੇ)

12 ਮਹੀਨੇ (2304 ਘੰਟੇ)

ਰਿਹਾਇਸ਼ੀ / ਗੈਰ-ਰਿਹਾਇਸ਼ੀ ਕੋਰਸਾਂ ਲਈ ਆਮ ਲਾਗਤਾਂ

    1

ਪ੍ਰਤੀ ਉਮੀਦਵਾਰ ਕੁੱਲ ਟ੍ਰੇਨਿੰਗ ਲਾਗਤ

ਸ਼੍ਰੇਣੀ I @ 49.00 ਰੁਪਏ ਪ੍ਰਤੀ ਘੰਟਾ

28,224.00

56,448.00

84,672.00

112,896.00

ਬੀ

ਸ਼੍ਰੇਣੀ II @ 42.00 ਰੁਪਏ ਪ੍ਰਤੀ ਘੰਟਾ

24,192.00

48,384.00

72,576.00

96,768.00

ਸੀ

ਸ਼੍ਰੇਣੀ III @ 35.10 ਰੁਪਏ ਪ੍ਰਤੀ ਘੰਟਾ

20,217.60

40,435.20

60,652.80

80,870.40

    2

ਜੇਕਰ ਟ੍ਰੇਨਿੰਗ ਕੇਂਦਰ ਕਿਸੇ ਵਿਸ਼ੇਸ਼ ਖੇਤਰ ਵਿੱਚ ਸਥਿਤ ਹੈ, ਤਾਂ ਸੀਰੀਅਲ ਨੰਬਰ 1 ਤੋਂ ਇਲਾਵਾ 10% ਦੀ ਦਰ ਨਾਲ ਵਿਸ਼ੇਸ਼ ਖੇਤਰ ਭੱਤਾ ਦਿੱਤਾ ਜਾਵੇਗਾ।

ਵਿਸ਼ੇਸ਼ ਖੇਤਰਾਂ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ:

 

(i) ਉੱਤਰ-ਪੂਰਬੀ ਰਾਜ (ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ,

  1. ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ

(iii) ਅੰਡੇਮਾਨ ਅਤੇ ਨਿਕੋਬਾਰ ਦ੍ਵੀਪ, ਲਕਸ਼ਦੀਪ ਦ੍ਵੀਪ

(iv) ਏਕੀਕ੍ਰਿਤ ਕਾਰਜ ਯੋਜਨਾ ਲਈ ਗ੍ਰਹਿ ਮੰਤਰਾਲੇ ਦੁਆਰਾ ਪਛਾਣੇ ਗਏ ਵਾਮਪੰਥੀ ਉਗਰਵਾਦ (ਐੱਲਡਬਲਿਊਈ) ਤੋਂ ਪ੍ਰਭਾਵਿਤ ਜ਼ਿਲ੍ਹੇ

ਸ਼੍ਰੇਣੀ I @ 49.00 ਰੁਪਏ ਪ੍ਰਤੀ ਘੰਟਾ

2,822.40

5,644.80

8,467.20

11,289.60

ਬੀ

ਸ਼੍ਰੇਣੀ II @ 42.00 ਰੁਪਏ ਪ੍ਰਤੀ ਘੰਟਾ

2,419.20

4,838.40

7,257.60

9,676.80

ਸੀ

ਸ਼੍ਰੇਣੀ III @ 35.10 ਰੁਪਏ ਪ੍ਰਤੀ ਘੰਟਾ

2,021.76

4,043.52

6,065.28

8,087.04

3

ਵਰਦੀ (6 ਮਹੀਨਿਆਂ ਤੋਂ ਘੱਟ ਜਾਂ ਬਰਾਬਰ ਦੀ ਟ੍ਰੇਨਿੰਗ ਲਈ 1 ਸੈੱਟ ਅਤੇ ਵੱਧ ਮਹੀਨਿਆਂ ਲਈ 2 ਸੈੱਟ)

1,270

1,270

2,540

2,540

4

ਪੋਸਟ ਪਲੇਸਮੈਂਟ ਸਪੋਰਟ (ਪੀ.ਆਈ.ਏ ਰਾਹੀਂ ਉਮੀਦਵਾਰਾਂ ਨੂੰ ਪ੍ਰਦਾਨ ਕੀਤਾ ਗਿਆ)


ਨਿਵਾਸ ਜ਼ਿਲ੍ਹੇ ਦੇ ਅੰਦਰ (2 ਮਹੀਨਿਆਂ ਲਈ 1270 ਰੁਪਏ ਪ੍ਰਤੀ ਮਹੀਨਾ)

2,540

2,540

2,540

2,540

ਬੀ

ਨਿਵਾਸ ਰਾਜ ਦੇ ਅੰਦਰ (3 ਮਹੀਨਿਆਂ ਲਈ 1270 ਰੁਪਏ ਪ੍ਰਤੀ ਮਹੀਨਾ)

3,810

3,810

3,810

3,810

ਸੀ 

ਨਿਵਾਸ ਰਾਜ ਤੋਂ ਬਾਹਰ (6 ਮਹੀਨਿਆਂ ਲਈ 1270 ਰੁਪਏ ਪ੍ਰਤੀ ਮਹੀਨਾ)

7,620

7,620

7,620

7,620

     5

ਰਿਹਾਇਸ਼ੀ ਕੋਰਸਾਂ ਲਈ ਬੋਰਡਿੰਗ ਅਤੇ ਰਿਹਾਇਸ਼ ਦੀ ਲਾਗਤ

ਐਕਸ ਸ਼੍ਰੇਣੀ ਦੇ ਸ਼ਹਿਰਾਂ @ 375 ਰੁਪਏ ਪ੍ਰਤੀ ਦਿਨ

33,750

67,500

101,250

135,000

ਬੀ

ਵਾਈ ਸ਼੍ਰੇਣੀ ਦੇ ਸ਼ਹਿਰਾਂ @ 315 ਰੁਪਏ ਪ੍ਰਤੀ ਦਿਨ

28,350

56,700

85,050

113,400

ਸੀ

ਜ਼ੇਡ ਸ਼੍ਰੇਣੀ ਦੇ ਸ਼ਹਿਰਾਂ @ 250 ਰੁਪਏ ਪ੍ਰਤੀ ਦਿਨ

22,500

45,000

67,500

90,000

ਡੀ

ਹੋਰ ਥਾਵਾਂ (ਸਾਰੇ ਪੇਂਡੂ ਖੇਤਰ ਸਮੇਤ) @ 220 ਰੁਪਏ ਪ੍ਰਤੀ ਦਿਨ

19,800

39,600

59,400

79,200

6

 

ਗੈਰ-ਰਿਹਾਇਸ਼ੀ ਕੋਰਸਾਂ ਲਈ ਪ੍ਰਤੀ ਉਮੀਦਵਾਰ ਭੋਜਨ ਅਤੇ ਟਰਾਂਸਪੋਰਟ ਦੀ ਲਾਗਤ

11,700

23,400

35,100

46,800

7

ਇੱਕ ਵਾਰ ਦੀ ਯਾਤਰਾ ਦੀ ਲਾਗਤ ਪ੍ਰਤੀ ਉਮੀਦਵਾਰ ਵੱਧ ਤੋਂ ਵੱਧ 4500 ਰੁਪਏ ਤੱਕ ਜਾਂ ਅਸਲ ਅਨੁਸਾਰ, ਜੋ ਵੀ ਘੱਟ ਹੋਵੇ।

4,500

4,500

4,500

4,500

 

 

ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

ਐੱਸਐੱਸ/3512


(Release ID: 2086029) Visitor Counter : 19


Read this release in: English , Urdu , Hindi , Manipuri