ਸੈਰ ਸਪਾਟਾ ਮੰਤਰਾਲਾ
azadi ka amrit mahotsav

ਐੱਸਏਐੱਸਸੀਆਈ ਯੋਜਨਾ

Posted On: 16 DEC 2024 4:16PM by PIB Chandigarh

ਟੂਰਿਜ਼ਮ ਮਤਰਾਲੇ ਨੇ ਰਾਜਾਂ ਨੂੰ ਵਿਸ਼ੇਸ਼ ਸਹਾਇਤਾ-ਪ੍ਰਤਿਸ਼ਠਿਤ ਟੂਰਿਸਟ ਸੈਂਟਰਾਂ ਦਾ ਗਲੋਬਲ ਪੱਧਰ ‘ਤੇ ਵਿਕਾਸ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦਾ ਉਦੇਸ਼ ਦੇਸ਼ ਵਿੱਚ ਪ੍ਰਤਿਸ਼ਠਿਤ ਟੂਰਿਸਟ ਸੈਂਟਰਾਂ ਦਾ ਸਮੁੱਚਾ ਵਿਕਾਸ ਕਰਨਾ, ਉਨ੍ਹਾਂ ਨੂੰ ਗਲੋਬਲ ਪੱਧਰ ‘ਤੇ ਬ੍ਰਾਂਡਿੰਗ ਅਤੇ ਮਾਰਕੀਟਿੰਗ ਕਰਨਾ ਹੈ। ਇਸ ਪ੍ਰਯਾਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਅੰਤਿਮ ਸਿਰੇ ਤੱਕ ਟੂਰਿਸਟਾਂ ਦੇ ਅਨੁਭਵ ਦਾ ਵਿਕਾਸ ਕਰਨਾ, ਸ਼ੌਰਟਲਿਸਟ ਕੀਤੇ ਗਏ ਪ੍ਰਸਤਾਵਾਂ ਨੂੰ ਵਿੱਤੀ ਸਹਾਇਤਾ,ਟੂਰਿਸਟ ਵੈਲਿਊ ਚੇਨ ਦੇ ਸਾਰੇ ਬਿੰਦੂਆਂ ਨੂੰ ਮਜ਼ਬੂਤ ਕਰਨਾ, ਡਿਜ਼ਾਈਨ ਵਿਕਾਸ ਲਈ ਗੁਣਵੱਤਾ ਮੁਹਾਰਤ ਦਾ ਉਪਯੋਗ ਕਰਨਾ, ਟਿਕਾਊ ਸੰਚਾਲਨ ਅਤੇ ਰੱਖ-ਰਖਾਅ ਆਦਿ ਸ਼ਾਮਲ ਹਨ। ਸਬੰਧਇਤ ਰਾਜ ਸਰਕਾਰਾਂ ਦੁਆਰਾ ਪੇਸ਼ ਪ੍ਰੋਜੈਕਟ ਪ੍ਰਸਤਾਵਾਂ, ਨਿਰਧਾਰਿਤ ਮਾਪਦੰਡਾਂ ‘ਤੇ ਉਨ੍ਹਾਂ ਦੀ ਜਾਂਚ, ਖੇਤਰੀ ਵੰਡ ਆਦਿ ਦੇ ਅਧਾਰ ‘ਤੇ ਪ੍ਰੋਜੈਕਟਾਂ ਨੂੰ ਸ਼ੌਰਟਲਿਸਟ ਕੀਤਾ ਗਿਆ ਹੈ। ਪ੍ਰੋਜੈਕਟ ਦਾ ਲਾਗੂਕਰਨ ਅਤੇ ਪ੍ਰਬੰਧਨ ਸਬੰਧਿਤ ਰਾਜ ਸਰਕਾਰਾਂ ਦੁਆਰਾ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਵਿੱਤ ਮੰਤਰਾਲੇ ਦੁਆਰਾ ਦੇਸ਼ ਦੇ 23 ਰਾਜਾਂ ਵਿੱਚ 3295.76 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 40 ਟੂਰਿਜ਼ਮ ਸਬੰਧੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦਾ ਵੇਰਵਾ ਨਥੀ ਹੈ। ਇਹ ਜਾਣਕਾਰੀ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

***

 

ਅਨੁਬੰਧ

ਐੱਸਏਐੱਸਸੀਆਈ ਪ੍ਰੋਜੈਕਟਾਂ ਦੀ ਸੂਚੀ:-

 

 

ਲੜੀ ਨੰਬਰ

ਰਾਜ

ਪ੍ਰੋਜੈਕਟ ਦਾ ਨਾਮ

ਲਾਗਤ (₹ ਕਰੋੜ ਵਿੱਚ)

 

 

 

 

ਆਂਧਰਾ ਪ੍ਰਦੇਸ਼

  • 1. ਗੰਡੀਕੋਟਾ- ਕਿਲ੍ਹੇ ਅਤੇ ਖੱਡ ਦੇ ਅਨੁਭਵ ਨੂੰ ਭਰਪੂਰ ਕਰਨਾ

77.91

 

 

  • 2. ਅਖੰਡ ਗੋਦਾਵਰੀ: (ਹੈਵਲੌਕ ਬ੍ਰਿਜ ਅਤੇ ਪੁਸ਼ਕਰ ਘਾਟ), ਰਾਜਮਹੇਂਦਰਵਰਮ

94.44

 

 

ਅਰੁਣਾਚਲ ਪ੍ਰਦੇਸ਼

 

  • 3. ਸਿਆਂਗ ਐਡਵੈਂਚਰ ਐਂਡ ਈਕੋ-ਰੀਟਰੀਟ, ਪਾਸੀਘਾਟ

46.48

 

 

 

ਅਸਾਮ

  • 4. ਅਸਾਮ ਰਾਜ ਚਿੜਿਆਘਰ ਕਮ ਬੋਟੈਨੀਕਲ ਗਾਰਡਨ, ਗੁਵਹਾਟੀ

97.12

 

  • 5. ਸ਼ਿਵਸਾਗਰ ਵਿਖੇ ਰੰਗ ਘਰ ਦਾ ਸੁੰਦਰੀਕਰਣ

94.76

 

 

ਬਿਹਾਰ

  • 6. ਮਤਸਿਆਗੰਧਾ ਝੀਲ, ਸਹਰਸਾ ਦਾ ਵਿਕਾਸ

97.61

 

 

  • 7. ਕਰਮਚੈਟ ਈਕੋ-ਟੂਰਿਜ਼ਿ ਐਂਡ ਐਡਵੈਂਚਰ ਹੱਬ

49.51

 

 

ਛੱਤੀਸਗੜ੍ਹ

  • 8. ਚਿਤਰੋਪਲਾ ਫਿਲਮ ਸਿਟੀ ਦਾ ਵਿਕਾਸ

95.79

 

  • 9. ਕਬਾਇਲੀ ਅਤੇ ਸੱਭਿਆਚਾਰਕ ਸੰਮੇਲਨ ਕੇਂਦਰ ਦਾ ਵਿਕਾਸ

51.87

 

 

ਗੋਆ

  • 10. ਛਤਰਪਤੀ ਸ਼ਿਵਾਜੀ ਮਹਾਰਾਜ ਮਿਊਜ਼ੀਅਮ, ਪੋਂਡਾ

97.46

 

  • 11. Proposed Townsquare, Povorim

  • 11. ਪ੍ਰਸਤਾਵਿਤ ਟਾਊਨਸਕੇਅਰ, ਪੋਵੇਰਿਮ

90.74

 

  • 7.

ਗੁਜਰਾਤ

  • 12. ਕੇਰਲੀ, (ਮੋਕਰਸਾਗਰ), ਪੋਰਬੰਦਰ ਵਿਖੇ ਈਕੋ ਟੂਰਿਜ਼ਮ ਡੈਸਟੀਨੇਸ਼ਨ

99.50

 

  • 13. ਟੈਂਡਰ ਸਿਟੀ ਅਤੇ ਕਨਵੈਨਸ਼ਨ ਸੈਂਟਰ, ਧੌਰਦੋ

51.56

 

 8.

ਝਾਰਖੰਡ

  • 14. ਤਿਲੈਯਾ, ਕੋਡਾਰਮਾ ਦਾ ਈਕੋ-ਟੂਰਿਜ਼ਮ ਵਿਕਾਸ

34.87

 

 9.

ਕਰਨਾਟਕ

  • 15. ਰੋਰਿਚ ਅਤੇ ਦੇਵਿਕਾ ਰਾਣੀ ਅਸਟੇਟ ਤਾਟਾਗੁਨੀ, ਬੰਗਲੁਰੂ ਵਿਖੇ ਈਕੋ ਟੂਰਿਜ਼ਮ ਤੇ ਕਲਚਰਲ ਹੱਬ

99.17

 

  • 16. ਸਾਵਦੱਤੀ ਯੱਲਮਮਾਗੁੱਡਾ, ਬੇਲਗਾਵੀ ਦਾ ਵਿਕਾਸ

100.00

 

 10.

ਕੇਰਲ

  • 17. ਅਸ਼ਟਮੁਦੀ ਜੈਵ ਵਿਭਿੰਨਤਾ ਅਤੇ ਈਕੋ-ਮਨੋਰੰਜਨ ਹੱਬ, ਕੋਲਮ

59.71

 

  • 18. ਸਰਗਲਾਯਾ: ਮਾਲਾਬਾਰ ਦੇ ਕਲਚਰਲ ਕਰੂਸੀਬਲ ਦਾ ਗਲੋਬਲ ਗੇਟਵੇ

95.34

 

 11.

ਮੱਧ ਪ੍ਰਦੇਸ਼

  • 19.  ਔਰਚਾ ਇੱਕ ਮੱਧਕਾਲੀ ਸ਼ਾਨ

99.92

 

  • 20.  ਭੋਪਾਲ ਵਿੱਚ MICE ਲਈ ਅੰਤਰਰਾਸ਼ਟਰੀ ਸੰਮੇਲਨ ਕੇਂਦਰ

99.38

 

 12.

ਮਹਾਰਾਸ਼ਟਰ

  • 21. ਸਾਬਕਾ-ਆਈਐੱਨਐੱਸ ਗੁਲਦਾਰ ਅੰਡਰਵਾਟਰ ਮਿਊਜ਼ੀਅਮ, ਆਰਟੀਫੀਸ਼ੀਅਲ ਰੀਫ, ਅਤੇ ਸਬਮਰੀਨ ਟੂਰਿਜ਼ਮ, ਸਿੰਧੂਦੁਰਗ

46.91

 

  • 22. ਨਾਸਿਕ ਵਿਖੇ “ਰਾਮ-ਕਾਲ ਮਾਰਗ” ਦਾ ਵਿਕਾਸ

99.14

 

 13.

 

ਮਣੀਪੁਰ

  • 23. ਲੋਕਟਕ ਝੀਲ ਦਾ ਅਨੁਭਵ

89.48

 

 14.

ਮੇਘਾਲਿਆ

  • 24. ਮਾਵਖਾਨੂ, ਸ਼ਿਲਾਂਗ ਵਿਖੇ MICE ਬੁਨਿਆਦੀ ਢਾਂਚਾ

99.27

 

  • 25. ਓਮੀਅਮ ਝੀਲ, ਸ਼ਿਲਾਂਗ ਦਾ ਮੁੜ ਵਿਕਾਸ

  •  

99.27

 

  • 15.

ਓਡੀਸ਼ਾ

  • 26. ਹੀਰਾਕੁਡ ਦਾ ਵਿਕਾਸ

99.90

 

  • 27. ਸਤਕੋਸੀਆ ਦਾ ਵਿਕਾਸ

99.99

 

 16.

ਪੰਜਾਬ

  • 28. ਹੈਰੀਟੇਜ ਸਟਰੀਟ, ਐੱਸਬੀਐੱਸ ਨਗਰ ਦਾ ਵਿਕਾਸ

53.45

 

 17.

ਰਾਜਸਥਾਨ

  • 29. ਅੰਬਰ-ਨਾਹਰਗੜ੍ਹ ਅਤੇ ਆਲੇ ਦੁਆਲੇ ਦੇ ਖੇਤਰ, ਜੈਪੂਰ ਵਿਖੇ ਵਿਕਾਸ

49.31

 

  • 30. ਜਲ ਮਹਿਲ, ਜੈਪੂਰ ਵਿਖੇ ਵਿਕਾਸ

96.61

 

 18.

ਸਿੱਕਮ

  • 31. ਸਕਾਈਵਾਕ, ਭਲੇਢੂੰਗਾ, ਯਾਂਗਾਂਗ, ਨਾਮਚੀ

97.37

 

  • 32. ਬਾਰਡਰ ਅਨੁਭਵ, ਨਾਥੁਲਾ

68.19

 

  • 19.

ਤਮਿਲ ਨਾਡੂ

  • 33. ਮੱਮਲਾਪੁਰਮ ਵਿਖੇ ਨੰਦਵਨਮ ਹੈਰੀਟੇਜ ਪਾਰਕ

 99.67

 

  • 34. ਦੇਵਾਲਾ, ਊਟੀ ਵਿਖੇ ਫੁੱਲਾਂ ਦਾ ਬਾਗ਼

70.23

 

 20.

ਤੇਲੰਗਾਨਾ

  •  
  • 35. ਰਾਮੱਪਾ ਖੇਤਰ ਸਸਟੇਨੇਬਲ ਟੂਰਿਜ਼ਮ ਸਰਕਟ

73.74

 

  • 36. ਸੋਮਾਸੀਲਾ ਤੰਦਰੁਸਤੀ ਅਤ ਅਧਿਆਤਮਿਕ ਰੀਟਰੀਟ ਨੱਲਮਾਲਾ

68.10

 

  • 21.

ਤ੍ਰਿਪੁਰਾ

  • 37. ਬਾਂਦੁਆਰ, ਗੋਮਤੀ ਵਿਖੇ 51 ਸ਼ਕਤੀ ਪੀਠਸ ਪਾਰਕ

   97.70

 

 22.

ਉੱਤਰ ਪ੍ਰਦੇਸ਼

  •  
  • 38. ਬਟੇਸ਼ਵਰ- ਜਿਲ੍ਹਾ-ਆਗਰਾ ਦਾ ਵਿਕਾਸ

74.05

 

  • 39. ਏਕੀਕ੍ਰਿਤ ਬੋਧੀ ਟੂਰਿਜ਼ਮ ਡਿਵੈਲਪਮੈਂਟ, ਸ਼ਰਵਸਤੀ

80.24

 

 23.

ਉੱਤਰਾਖੰਡ

  •  
  • 40. ਆਈਕੋਨਿਕ ਸਿਟੀ ਰਿਸ਼ੀਕੇਸ਼: ਰਾਫਟਿੰਗ ਬੇਸ ਸਟੇਸ਼ਨ

100.00

 

                                                                          ਕੁੱਲ

3295.76

 

***

 

ਸੁਨੀਲ ਕੁਮਾਰ ਤਿਵਾਰੀ/


(Release ID: 2085670) Visitor Counter : 9


Read this release in: English , Urdu , Hindi