ਬਿਜਲੀ ਮੰਤਰਾਲਾ
ਪ੍ਰਤੀ ਵਿਅਕਤੀ ਊਰਜਾ ਦੀ ਖਪਤ
Posted On:
16 DEC 2024 6:02PM by PIB Chandigarh
ਪਿਛਲੇ ਤਿੰਨ ਵਰ੍ਹਿਆਂ ਅਤੇ ਮੌਜੂਦਾ ਵਰ੍ਹੇ (ਅਕਟੂਬਰ, 2024 ਤੱਕ) ਦੌਰਾਨ ਦੇਸ਼ ਵਿੱਚ ਬਿਜਲੀ ਸਪਲਾਈ ਦੇ ਵੇਰਵੇ ਅਨੁਬੰਧ- I ਵਿੱਚ ਦਿੱਤਾ ਗਿਆ ਹੈ। ਵਿੱਤ ਵਰ੍ਹੇ 2020-21, ਵਿੱਤ ਵਰ੍ਹੇ 2021-22 ਅਤੇ ਵਿੱਤ ਵਰ੍ਹੇ 2022-23 ਦੌਰਾਨ ਦੇਸ਼ ਵਿੱਚ ਪ੍ਰਤੀ ਵਿਅਕਤੀ ਬਿਜਲੀ ਦੀ ਸਪਲਾਈ ਲੜੀਵਾਰ 1161 ਕਿਲੋਵਾਟ, 1255 ਕਿਲੋਵਾਟ ਅਤੇ 1331 ਕਿਲੋਵਾਟ ਰਹੀ।
ਪਿਛਲੇ ਤਿੰਨ ਵਰ੍ਹਿਆਂ ਅਤੇ ਮੌਜੂਦਾ ਵਰ੍ਹੇ (ਅਕਟੂਬਰ, 2024 ਤੱਕ) ਨਵਿਆਉਣਯੋਗ ਸਰੋਤਾਂ ਤੋਂ ਪੈਦਾ ਹੋਈ ਊਰਜਾ ਅਤੇ ਫ਼ੀਸਦੀ ਦਰਸ਼ਾਉਂਦੇ ਹੋਏ ਸਰੋਤ-ਵਾਰ ਉਤਪਾਦਨ ਦੇ ਵੇਰਵੇ ਅਨੁਬੰਧ-II ਵਿੱਚ ਦਿੱਤੇ ਗਏ ਹਨ।
ਕੇਂਦਰ ਸਰਕਾਰ ਨੇ 2030 ਤੱਕ 500 ਗੀਗਾਵਾਟ ਗੈਰ-ਜੀਵਾਸ਼ਮ ਊਰਜਾ ਸਮਰੱਥਾ ਬਣਾਉਣ ਦੀ ਪ੍ਰਤੀਬੱਧਤਾ ਦੇ ਨਾਲ ਦੇਸ਼ ਵਿੱਚ ਨਵਿਆਉਣਯੋਗ ਊਰਜਾ ਸਰੋਤ ਵਧਾਉਣ ਅਤੇ ਤੇਜ਼ੀ ਲਿਆਉਣ ਦੇ ਕਈ ਕਦਮ ਚੁੱਕੇ ਅਤੇ ਪਹਿਲਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਹੇਠਾਂ ਦਿੱਤੇ ਉਪਾਅ ਸ਼ਾਮਲ ਹਨ:
-
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਵਿੱਤ ਵਰ੍ਹੇ 2023-24 ਵਿੱਚ ਵਿੱਤ ਵਰ੍ਹੇ 2027-28 ਤੱਕ ਨਵਿਆਉਣਯੋਗ ਊਰਜਾ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ 50 ਗੀਗਾਵਾਟ/ਪ੍ਰਤੀਵਰ੍ਹੇ ਦੀ ਨਵਿਆਉਣਯੋਗ ਊਰਜਾ ਖਰੀਦ ਦੇ ਲਈ ਬੋਲੀ ਟ੍ਰੈਜੈਕਟਰੀ ਜਾਰੀ ਕੀਤੀ ਗਈ ਹੈ।
b. ਆਟੋਮੈਟਿਕ ਰੂਟ ਦੇ ਤਹਿਤ 100 ਪ੍ਰਤੀਸ਼ਤ ਤੱਕ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਦੀ ਆਗਿਆ ਦਿੱਤੀ ਗਈ ਹੈ।
-
30 ਜੂਨ 2025 ਤੱਕ ਸ਼ੁਰੂ ਹੋਣ ਵਾਲੀ ਸੌਲਰ ਅਤੇ ਵਿੰਡ ਊਰਜਾ, ਦਸੰਬਰ 2030 ਤੱਕ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਅਤੇ ਦਸੰਬਰ 2032 ਤੱਕ ਸ਼ੁਰੂ ਹੋਣ ਵਾਲੀ ਆਫਸ਼ੋਰ ਵਿੰਡ ਪ੍ਰੋਜੈਕਟਾਂ ਦੇ ਅੰਤਰ-ਰਾਜੀ ਵਿਕਰੀ ਲਈ ਅੰਤਰ-ਰਾਜੀ ਬਿਜਲੀ ਪ੍ਰਸਾਰਣ ਪ੍ਰਣਾਲੀ (ਆਈਐੱਸਟੀਐੱਸ) ਦਾ ਚਾਰਜ ਮੁਆਫ਼ ਕਰ ਦਿੱਤਾ ਗਿਆ ਹੈ ।
-
ਨਵਿਆਉਣਯੋਗ ਊਰਜਾ ਸਪਲਾਈ ਵਧਾਉਣ ਦੇ ਲਈ, ਨਵਿਆਉਣਯੋਗ ਖਰੀਦਾਰੀ ਦੀ ਜ਼ਿੰਮੇਵਾਰੀ (ਆਰਪੀਓ) ਅਤੇ ਉਸ ਤੋਂ ਬਾਅਦ ਨਵਿਆਉਣਯੋਗ ਖਪਤ ਦੀ ਜ਼ਿੰਮੇਵਾਰੀ (ਆਰਸੀਓ) ਲਈ ਇੱਕ ਟ੍ਰੈਜੈਕਟਰੀ 2029-30 ਤੱਕ ਨੋਟੀਫਾਈ ਕੀਤਾ ਗਿਆ ਹੈ। ਐਨਰਜੀ ਕੰਜ਼ਰਵੇਸ਼ਨ ਐਕਟ 2001 ਦੇ ਤਹਿਤ, ਸਾਰੇ ਨਿਰਧਾਰਿਤ ਖਪਤਕਾਰਾਂ ਨੂੰ ਆਰਸੀਓ ਦੀ ਪਾਲਣਾ ਕਰਨੀ ਪਵੇਗੀ ਅਤੇ ਨਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ।
-
ਗਰਿੱਡ ਨਾਲ ਜੁੜੇ ਸੋਲਰ, ਵਿੰਡ, ਵਿੰਡ-ਸੂਰਜੀ ਹਾਈਬ੍ਰਿਡ ਅਤੇ ਫਰਮ ਅਤੇ ਡਿਸਪੈਚੇਬਲ ਨਵਿਆਉਣਯੋਗ ਊਰਜਾ (ਐੱਫਡੀਆਰਈ) ਪ੍ਰੋਜੈਕਟਾਂ ਤੋਂ ਬਿਜਲੀ ਖਰੀਦ ਲਈ ਦਰ ਆਧਾਰਿਤ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
-
ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉੱਥਾਨ ਮਹਾਭਿਆਨ (ਪੀਐੱਮ-ਕੁਸੁਮ), ਪੀਐੱਮ ਸੁਰਿਆ ਘਰ ਮੁਫ਼ਤ ਬਿਜਲੀ ਯੋਜਨਾ, ਉੱਚ ਸਮਰੱਥਾ ਸੌਲਰ ਪੀਵੀ ਮੋਡੀਊਲ, ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ, ਆਫਸ਼ੋਰ ਵਿੰਡ ਐਨਰਜੀ ਪ੍ਰੋਜੈਕਟਾਂ ਲਈ ਵਿਏਬਿਲਟੀ ਗੈਪ ਫੰਡਿੰਗ (ਵੀਜੀਐੱਫ਼) ਸਕੀਮ ਵਰਗੇ ਪ੍ਰੋਜੈਕਟਾਂ ਨੂੰ ਲਾਂਚ ਕੀਤਾ ਗਿਆ ਹੈ।
-
ਵਿਆਪਕ ਪੱਧਰ ‘ਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਲਈ ਨਵਿਆਉਣਯੋਗ ਊਰਜਾ ਉਤਪਾਦਨ ਨਾਲ ਜੁੜੀ ਕੰਪਨੀਆਂ ਨੂੰ ਜ਼ਮੀਨ ਅਤੇ ਪ੍ਰਸਾਰਣ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਅਲਟਰਾ ਮੈਗਾ ਨਵਿਆਉਣਯੋਗ ਊਰਜਾ ਪਾਰਕਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
h. ਨਵਿਆਉਣਯੋਗ ਊਰਜਾ ਦੀ ਸੰਚਾਰ ਕਰਨ ਲਈ ਗ੍ਰੀਨ ਐਨਰਜੀ ਕੋਰੀਡੋਰ ਯੋਜਨਾ ਤਹਿਤ ਨਵੀਂਆਂ ਟਰਾਂਸਮਿਸ਼ਨ ਲਾਈਨਾਂ ਵਿਛਾਉਣ ਅਤੇ ਸਬ-ਸਟੇਸ਼ਨ ਦੀ ਸਮਰੱਥਾ ਬਣਾਉਣ ਲਈ ਫੰਡ ਉਪਲਬਧ ਕਰਵਾਏ ਗਏ ਹਨ।
i ਆਫਸ਼ੋਰ ਵਿੰਡ ਐਨਰਜੀ ਪ੍ਰੋਜੈਕਟ ਸਥਾਪਿਕ ਕਰਨ ਦੀ ਪਹਿਲ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ 2030 ਤੱਕ 37 ਗੀਗਾਵਾਟ ਊਰਜਾ ਲਈ ਬੋਲੀ ਪ੍ਰਕਿਰਿਆ ਅਤੇ ਸਬੰਧਿਤ ਪ੍ਰੋਜੈਕਟ ਵਿਕਾਸ ਲਈ ਵੱਖ-ਵੱਖ ਵਪਾਰਕ ਮਾਡਲ ਜਾਰੀ ਕੀਤੇ ਗਏ ਹਨ।
-
ਆਫਸ਼ੋਰ ਵਿੰਡ ਐਨਰਜੀ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਲਈ ਆਫਸ਼ੋਰ ਖੇਤਰਾਂ ਦੀ ਲੀਜ਼ ਦੀ ਗ੍ਰਾਂਟ ਨੂੰ ਨਿਯਮਤ ਕਰਨ ਦੇ ਵਿਦੇਸ਼ ਮੰਤਲਾਰੇ ਦੀ 19 ਦਸੰਬਰ 2023 ਦੀ ਨੋਟੀਫਿਕੇਸ਼ਨ ਰਾਹੀਂ ਆਫਸ਼ੋਰ ਵਿੰਡ ਐਨਰਜੀ ਲੀਜ਼ ਰੈਗੂਲੇਸ਼ਨਜ਼, 2023 ਨੂੰ ਸੂਚਿਤ ਕੀਤਾ ਗਿਆ ਹੈ।
-
ਨਵਿਆਉਣਯੋਗ ਊਰਜਾ ਦੇ ਤੇਜ਼ ਟਰਾਂਸਮਿਸ਼ਨ ਇਨਫਾਸਟ੍ਰਕਚਰ ਢਾਂਚੇ ਨੂੰ ਵਧਾਉਣ ਲਈ, 20230 ਤੱਕ ਦੀ ਪ੍ਰਸਾਰਣ ਯੋਜਨਾ ਤਿਆਕ ਕੀਤੀ ਗਈ ਹੈ।
l. ਬਿਜਲੀ (ਹਰਿਤ ਊਰਜਾ ਖੁੱਲ੍ਹੀ ਪਹੁੰਚ ਰਾਹੀਂ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ) ਨਿਯਮ, 2022, ਨੂੰ 06 ਜੂਨ 2022 ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਸ ਦੇ ਉਦੇਸ਼ ਨਾਲ ਸਭ ਲਈ ਕਿਫਾਇਤੀ, ਭਰੋਸੇਮੰਦ ਅਤੇ ਟਿਕਾਊ ਹਰੀ ਊਰਜਾ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਗ੍ਰੀਨ ਐਨਰਜੀ ਓਪਨ ਐਕਸੈਸ ਦੀ ਇਜਾਜ਼ਤ ਕਿਸੇ ਵੀ ਖਪਤਕਾਰ ਨੂੰ 100 ਕਿਲੋਵਾਟ ਜਾਂ ਇਸ ਤੋਂ ਵੱਧ ਦੀ ਇਕਰਾਰਨਾਮੇ ਦੀ ਮੰਗ ਵਾਲੇ ਸਿੰਗਲ ਜਾਂ ਮਲਟੀਪਲ ਸਿੰਗਲ ਕੁਨੈਕਸ਼ਨ ਦੁਆਰਾ ਸੌ ਕਿਲੋਵਾਟ ਜਾਂ ਇਸ ਤੋਂ ਵੱਧ ਦੇ ਇੱਕ ਡਿਸਟ੍ਰੀਬਿਊਸ਼ਨ ਲਾਇਸੰਸਧਾਰਕ ਦੇ ਇੱਕੋ ਬਿਜਲੀ ਡਿਵੀਜ਼ਨ ਵਿੱਚ ਸਥਿਤ ਹੈ।
m. ਨਵਿਆਉਣਯੋਗ ਊਰਜਾ ਵਿਕਰੀ ਨੂੰ ਐਕਸਚੇਜ਼ਸ ਰਾਹੀਂ ਸੁਵਿਧਾਜਨਕ ਬਣਾਉਣ ਲਈ ਗ੍ਰੀਨ ਟਰਮ ਅਹੇਡ ਮਾਰਕਿਟ (ਜੀਟੀਏਐੱਮ) ਸ਼ੁਰੂ ਕੀਤਾ ਗਿਆ ਹੈ।
n. ਸੋਲਰ ਪੀਵੀ ਮੋਡੀਊਲ ਦੁਆਰਾ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਉਦੇਸ਼ ਨਾਲ, ਸਰਕਾਰ 24,000 ਕਰੋੜ ਰੁਪਏ ਦੇ ਖਰਚੇ ਨਾਲ ਉੱਚ ਕੁਸ਼ਲਤਾ ਵਾਲੇ ਸੋਲਰ ਪੀਵੀ ਮੋਡੀਊਲ ਉਤਪਾਦਨ ਲਿੰਕਡ ਇਨਸੈਂਟਿਵ (ਪੀਐਲਆਈ) ਯੋਜਨਾ ਨੂੰ ਲਾਗੂ ਕਰ ਰਹੀ ਹੈ। ਇਹ ਉੱਚ-ਕੁਸ਼ਲਤਾ ਵਾਲੇ ਸੋਲਰ ਪੀਵੀ ਮੋਡੀਊਲ ਲਈ ਗੀਗਾ ਵਾਟ (ਜੀਡਬਲਿਊ) ਨਿਰਮਾਣ ਸਮਰੱਥਾ ਹੋਵੇਗੀ।
ਸਰਕਾਰ ਨੇ ਭਰੋਸੇਯੋਗਤਾ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਗਰਿੱਡ ਵਿੱਚ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਜੋੜਨ ਲਈ ਕਈ ਉਪਾਅ ਕੀਤੇ ਹਨ:-
a. ਨਵਿਆਉਣਯੋਗ ਊਰਜਾ ਸਮਰੱਥਾ ਦੇ ਵਾਧੇ ਨਾਲ ਤਾਲਮੇਲ ਰੱਖਣ ਲਈ ਅੰਤਰ-ਰਾਜੀ ਟਰਾਂਸਮਿਸ਼ਨ ਨੈੱਟਵਰਕ ਵਿਕਸਿਤ ਕਰਨ ਦੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਐਂਕਰਿੰਗ ਵੋਲਟੇਜ ਸਥਿਰਤਾ, ਕੋਣੀ ਸਥਿਰਤਾ, ਬਿਜਲੀ ਦੇ ਨੁਕਸਾਨ ਵਿੱਚ ਕਮੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਅੰਤਰ-ਰਾਜੀ ਨੈਟਵਰਕ ਦੇ ਨਾਲ ਆਈਐੱਸਟੀਐੱਸ ਨਵਿਆਉਣਯੋਗ ਊਰਜਾ ਯੋਜਨਾਵਾਂ ਵਿਚਕਾਰ ਮਜ਼ਬੂਤ ਅੰਤਰ-ਸੰਬੰਧ ਸਥਾਪਿਤ ਕੀਤਾ ਜਾ ਰਿਹਾ ਹੈ।
-
ਨਵਿਆਉਣਯੋਗ ਊਰਜਾ ਉਤਪਾਦਨ ਦੀ ਪਰਿਵਰਤਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਥਰਮਲ ਉਤਪਾਦਨ ਵਿੱਚ ਸਥਿਤੀ ਅਨੁਕੂਲਤਾ ਬਣਾਈ ਗਈ ਹੈ।
c. ਨਵਿਆਉਣਯੋਗ ਊਰਜਾ ਉਤਪਾਦਨ ਪਲਾਂਟਾਂ ਨੂੰ ਗਰਿੱਡ ਨਾਲ ਕਨੈਕਟੀਵਿਟੀ ਦੇ ਤਕਨੀਕੀ ਮਿਆਰੀ ਨਿਯਮ, ਗਰਿੱਡ ਦੇ ਸੁਰੱਖਿਅਤ, ਸੁਰੱਖਿਅਤ ਅਤੇ ਭਰੋਸੇਮੰਦ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਘੱਟੋ-ਘੱਟ ਤਕਨੀਕੀ ਲੋੜਾਂ ਨੂੰ ਨਿਰਧਾਰਤ ਕਰਦੇ ਹਨ। ਰਾਸ਼ਟਰੀ ਗਰਿੱਡ ਨਾਲ ਕਨੈਕਟੀਵਿਟੀ/ਇੰਟਰਕਨੇਕਸ਼ਨ ਪ੍ਰਦਾਨ ਕਰਨ ਤੋਂ ਪਹਿਲਾਂ ਨਵਿਆਉਣਯੋਗ ਊਰਜਾ ਪਲਾਟਾਂ ਦੁਆਰਾ ਇਹਨਾਂ ਨਿਯਮਾਂ ਦੀ ਪਾਲਣਾ ਕੇਂਦਰੀ ਟ੍ਰਾਂਸਮਿਸ਼ਨ ਯੂਟਿਲਿਟੀ (ਸੀਟੀਯੂਆਈਐੱਲ) ਅਤੇ ਗਰਿੱਡ-ਇੰਡੀਆ/ਆਰਐੱਲਡੀਸੀ ਦੁਆਰਾ ਸਾਂਝੇ ਤੌਰ 'ਤੇ ਤਸਦੀਕ ਕੀਤੀ ਜਾਂਦੀ ਹੈ। ਕਿਸੇ ਵੀ ਨਵੇਂ ਪਲਾਂਟ ਨੂੰ ਗਰਿੱਡ ਨਾਲ ਜੋੜਨ ਤੋਂ ਪਹਿਲਾਂ ਇਨ੍ਹਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾਂਦੀ ਹੈ।
d. ਭਾਰਤੀ ਬਿਜਲੀ ਗਰਿੱਡ ਕੋਡ ਮੁਤਾਬਕ, ਨਵਿਆਉਣਯੋਗ ਊਰਜਾ ਪਲਾਂਟਾਂ ਨੂੰ ਸੰਕਟਕਾਲੀਨ ਸਥਿਤੀ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਬਾਰੰਬਾਰਤਾ ਨਿਯੰਤਰਣ ਨਾਲ ਜੋੜਿਆ ਜਾਣਾ ਲਾਜ਼ਮੀ ਹੈ। ਨਵਿਆਉਣਯੋਗ ਊਰਜਾ ਉਤਪਾਦਨ ਵਿੱਚ ਉਤਰਾਅ-ਚੜ੍ਹਾਅ ਨੂੰ ਘਟਾਉਣ ਅਤੇ ਗਰਿੱਡ ਨੂੰ ਲੋੜੀਂਦੀ ਬਾਰੰਬਾਰਤਾ ਪ੍ਰਦਾਨ ਕਰਨ ਲਈ ਬੀਈਐੱਸਐੱਸ ਅਤੇ ਪੀਐੱਸਪੀ ਵਰਗੇ ਹਾਈਬ੍ਰਿਡ ਨਵਿਆਉਣਯੋਗ ਪਾਵਰ ਪਲਾਂਟਾਂ, ਊਰਜਾ ਸਟੋਰੇਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਬਿਜਲੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਜੇਐੱਨ/ਐੱਸਕੇ
ਅਨੁਬੰਧ- I
ਪਿਛਲੇ ਤਿੰਨ ਵਰ੍ਹਿਆਂ ਅਤੇ ਮੌਜੂਦਾ ਵਰ੍ਹੇ (ਅਕਟੂਬਰ, 2024 ਤੱਕ) ਦੌਰਾਨ ਦੇਸ਼ ਵਿੱਚ ਸਪਲਾਈ ਕੀਤੀ ਗਈ ਊਰਜਾ ਦਾ ਵੇਰਵਾ
ਸਾਲ
|
ਊਰਜਾ ਸਪਲਾਈ
|
(ਐੱਮਯੂ)
|
2021-22
|
1,374,024
|
2022-23
|
1,505,914
|
2023-24
|
1,622,020
|
2024-25 (ਅਕਟੂਬਰ ਤੱਕ,
2024)
|
1,025,379
|
|
|
****************
ਅਨੁਬੰਧ- II
ਪਿਛਲੇ ਤਿੰਨ ਵਰ੍ਹਿਆਂ ਅਤੇ ਮੌਜੂਦਾ ਵਰ੍ਹੇ (ਅਕਟੂਬਰ, 2024 ਤੱਕ) ਲਈ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਹੋਈ ਊਰਜਾ ਦੀ ਮਾਤਰਾ ਅਤੇ ਪ੍ਰਤੀਸ਼ਤ ਵਿੱਚ ਸਰੋਤ-ਵਾਰ ਉਤਪਾਦਨ ਵੇਰਵੇ:
ਈਂਧਣ
|
2021-22
|
2022-23
|
2023-24
|
2024-25 (ਅਕਤੂਬਰ, 2024 ਤੱਕ)
|
ਉਤਪਾਦਨ (ਮਿਲੀਅਨ ਯੂਨਿਟ ਵਿੱਚ)
|
ਕੁੱਲ ਉਤਪਾਦਨ ਦਾ ਪ੍ਰਤੀਸ਼ਤ
|
ਉਤਪਾਦਨ (ਮਿਲੀਅਨ ਯੂਨਿਟ ਵਿੱਚ)
|
ਕੁੱਲ ਉਤਪਾਦਨ ਦਾ ਪ੍ਰਤੀਸ਼ਤ
|
ਉਤਪਾਦਨ (ਮਿਲੀਅਨ ਯੂਨਿਟ ਵਿੱਚ)
|
ਕੁੱਲ ਉਤਪਾਦਨ ਦਾ ਪ੍ਰਤੀਸ਼ਤ
|
ਉਤਪਾਦਨ (ਮਿਲੀਅਨ ਯੂਨਿਟ ਵਿੱਚ)
|
कुल उत्पादन का प्रतिशत
ਕੁੱਲ ਉਤਪਾਦਨ ਦਾ ਪ੍ਰਤੀਸ਼ਤ
|
थर्मल
ਥਰਮਲ
|
ਕੋਲਾ
|
1041487.43
|
69.81
|
1145907.58
|
70.54
|
1260902.62
|
72.50
|
760676.37
|
68.87
|
ਡੀਜ਼ਲ/ਐੱਚਐੱਸਡੀ
|
117.24
|
0.01
|
229.71
|
0.01
|
400.58
|
0.02
|
256.98
|
0.02
|
ਲਿਗਨਾਈਟ
|
37094.04
|
2.49
|
36188.34
|
2.23
|
33949.79
|
1.95
|
19839.27
|
1.80
|
ਮਲਟੀ ਈਂਧਣ
|
|
0.00
|
|
0.00
|
|
0.00
|
0
|
0.00
|
ਨਾਫਥਾ
|
0
|
0.00
|
0.83
|
0.00
|
0.03
|
0.00
|
0
|
0.00
|
ਕੁਦਰਤੀ ਗੈਸ
|
36015.77
|
2.41
|
23884.21
|
1.47
|
31295.91
|
1.80
|
23503.13
|
2.13
|
थर्मल
ਥਰਮਲ ਕੁਲ
|
1114714.48
|
74.72
|
1206210.67
|
74.25
|
1326548.93
|
76.28
|
804275.75
|
72.82
|
नाभिकीय
ਪਰਮਾਣੂ
|
47112.06
|
3.16
|
45861.09
|
2.82
|
47937.41
|
2.76
|
33095.54
|
3.00
|
हाइड्रो
ਹਾਈਡਰੋ
|
151627.33
|
10.16
|
162098.77
|
9.98
|
134053.92
|
7.71
|
109037.18
|
9.87
|
ਭੂਟਾਨ ਆਯਾਤ
|
7493.2
|
0.50
|
6742.4
|
0.42
|
4716.1
|
0.27
|
5087.2
|
0.46
|
पारंपरिक
ਪਰੰਪਰਾਗਤ ਕੁੱਲ
|
1320947.07
|
88.54
|
1420912.93
|
87.47
|
1513256.36
|
87.01
|
951495.67
|
86.15
|
ਨਵਿਆਉਣਯੋਗ ਕੁੱਲ
|
170912.30
|
11.46
|
203552.68
|
12.53
|
225834.83
|
12.99
|
152960.81
|
13.85
|
कुल योग
ਕੁੱਲ ਯੋਗ
|
1491859.37
|
100.00
|
1624465.61
|
100.00
|
1739091.19
|
100.00
|
1104456.48
|
100.00
|
****************
(Release ID: 2085569)
Visitor Counter : 4