ਜਹਾਜ਼ਰਾਨੀ ਮੰਤਰਾਲਾ
ਪੰਜਾਬ ਵਿੱਚ ਅੰਦਰੂਨੀ ਜਲ ਮਾਰਗ
Posted On:
03 DEC 2024 12:45PM by PIB Chandigarh
ਰਾਸ਼ਟਰੀ ਜਲ ਮਾਰਗ ਐਕਟ, 2016 ਦੇ ਤਹਿਤ ਘੋਸ਼ਿਤ 111 ਰਾਸ਼ਟਰੀ ਜਲ ਮਾਰਗਾਂ (ਐੱਨਡਬਲਿਊ) ਵਿੱਚੋਂ 4 ਰਾਸ਼ਟਰੀ ਜਲ ਮਾਰਗ ਯਾਨੀ ਐੱਨਡਬਲਿਊ-17, ਐੱਨਡਬਲਿਊ-45, ਐੱਨਡਬਲਿਊ-84 ਅਤੇ ਐੱਨਡਬਲਿਊ-98 ਪੰਜਾਬ ਵਿੱਚ ਹਨ। ਦੇਸ਼ ਵਿੱਚ ਕਾਰਜਸ਼ੀਲ/ਸੰਚਾਲਨਸ਼ੀਲ ਰਾਸ਼ਟਰੀ ਜਲ ਮਾਰਗਾਂ (ਐੱਨਡਬਲਿਊ) ਦਾ ਵੇਰਵਾ ਅਨੁਬੰਧ-1 ਦੇ ਰੂਪ ਵਿੱਚ ਨੱਥੀ ਕੀਤਾ ਹੈ। ਸਰਕਾਰ ਦਾ ਧਿਆਨ ਇਨ੍ਹਾਂ ਘੋਸ਼ਿਤ ਰਾਸ਼ਟਰੀ ਜਲ ਮਾਰਗਾਂ ਨੂੰ ਵਿਕਸਿਤ ਕਰਨ 'ਤੇ ਹੈ।
ਅਨੁਬੰਧ-1
ਫੰਕਸ਼ਨਲ/ਆਪਰੇਸ਼ਨਲ ਐੱਨਡਬਲਿਊ ਦੀ ਸੂਚੀ
ਲੜੀ ਨੰਬਰ
|
ਰਾਜ /ਕੇਂਦਰ ਸਾਸ਼ਿਤ ਪ੍ਰਦੇਸ਼
|
ਰਾਸ਼ਟਰੀ ਜਲ ਮਾਰਗ
|
1
|
ਯੂਪੀ, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ
|
ਐੱਨਡਬਲਿਊ-1 { ਗੰਗਾ-ਭਾਗੀਰਥੀ-ਹੁਗਲੀ ਨਦੀ ਪ੍ਰਣਾਲੀ (ਹਲਦੀਆ-ਇਲਾਹਾਬਾਦ)}
|
2
|
ਅਸਾਮ
|
ਐੱਨਡਬਲਿਊ-2 {ਬ੍ਰਹਮਪੁੱਤਰ ਨਦੀ (ਧੂਬਰੀ-ਸਾਦੀਆ)}
|
3
|
ਕੇਰਲ
|
ਐੱਨਡਬਲਿਊ-3 (ਵੈਸਟ ਕੋਸਟ ਕੇਨਲ)
|
4
|
ਏ.ਪੀ.
|
ਐੱਨਡਬਲਿਊ-4 (ਕ੍ਰਿਸ਼ਨਾ ਗੋਦਾਵਰੀ ਰੀਵਰ ਸਿਸਟਮ)
|
5
|
ਮਹਾਰਾਸ਼ਟਰ
|
ਐੱਨਡਬਲਿਊ- 10 (ਅੰਬਾ ਨਦੀ)
|
6
|
ਮਹਾਰਾਸ਼ਟਰ
|
ਐੱਨਡਬਲਿਊ-83 (ਰਾਜਪੁਰੀ ਕ੍ਰੀਕ)
|
7
|
ਮਹਾਰਾਸ਼ਟਰ
|
ਐੱਨਡਬਲਿਊ-85 (ਰੇਵਾਡਾਂਡਾ ਕ੍ਰੀਕ-ਕੁੰਡਾਲਿਕਾ ਰੀਵਰ ਸਿਸਟਮ)
|
8
|
ਮਹਾਰਾਸ਼ਟਰ
|
ਐੱਨਡਬਲਿਊ-91 (ਸ਼ਾਸਤਰੀ ਨਦੀ - ਜੈਗੜ੍ਹ ਕ੍ਰੀਕ ਸਿਸਟਮ)
|
9
|
ਮਹਾਰਾਸ਼ਟਰ
|
ਐੱਨਡਬਲਿਊ-53 (ਕਲਿਆਣ-ਠਾਣੇ-ਮੁੰਬਈ ਜਲ ਮਾਰਗ, ਵਸਈ ਕ੍ਰੀਕ ਅਤੇ ਉਲਹਾਸ ਨਦੀ)
|
10
|
ਗੋਆ
|
ਐੱਨਡਬਲਿਊ-68 (ਮੰਡੋਵੀ ਨਦੀ)
|
11
|
ਗੋਆ
|
ਐੱਨਡਬਲਿਊ-111 (ਜ਼ੁਆਰੀ ਨਦੀ)
|
12
|
ਗੁਜਰਾਤ
|
ਐੱਨਡਬਲਿਊ-73 (ਨਰਮਦਾ ਨਦੀ)
|
13
|
ਗੁਜਰਾਤ
|
ਐੱਨਡਬਲਿਊ-100 (ਤਾਪੀ ਨਦੀ)
|
14
|
ਗੁਜਰਾਤ
|
ਐੱਨਡਬਲਿਊ-48 (ਕੱਛ ਨਦੀ ਦਾ ਜਵਾਈ-ਲੁਨੀ-ਰਣ)
|
15
|
ਅਸਾਮ
|
ਐੱਨਡਬਲਿਊ-16 (ਬਰਾਕ ਨਦੀ)
|
16
|
ਪੱਛਮ ਬੰਗਾਲ
|
ਐੱਨਡਬਲਿਊ-44 (ਇੱਚਮਾਤੀ ਨਦੀ)
|
17
|
ਬਿਹਾਰ
|
ਐੱਨਡਬਲਿਊ-94 (ਸੋਨ ਨਦੀ)
|
18
|
ਪੱਛਮ ਬੰਗਾਲ
|
ਐੱਨਡਬਲਿਊ-97 (ਸੁੰਦਰਬਨ ਜਲ ਮਾਰਗ)
|
19
|
ਓਡੀਸ਼ਾ
|
ਐੱਨਡਬਲਿਊ-64 (ਮਹਾਨਦੀ ਨਦੀ)
|
20
|
ਓਡੀਸ਼ਾ
|
ਐੱਨਡਬਲਿਊ- 5 (ਪੂਰਬੀ ਤੱਟ ਨਹਿਰ ਅਤੇ ਮਤਾਈ ਨਦੀ/ਬ੍ਰਾਹਮਣੀ-ਖਰਸੂਆ-ਧਾਮਰਾ
ਨਦੀਆਂ/ਮਹਾਨਦੀ ਡੈਲਟਾ ਨਦੀਆਂ)
|
21
|
ਪੱਛਮ ਬੰਗਾਲ
|
ਐੱਨਡਬਲਿਊ-86 ਰੂਪਨਾਰਾਇਣ ਨਦੀ
|
22
|
ਕੇਰਲ
|
ਐੱਨਡਬਲਿਊ-9 (ਅਲਾਪੁਝਾ-ਕੋਟਾਯਮ - ਅਥੀਰਾਮਪੁਝਾ ਕੇਨਲ)
|
23
|
ਅਸਾਮ
|
ਐੱਨਡਬਲਿਊ-31 (ਧਨਸਿਰੀ/ਚਾਥੇ)
|
24
|
ਕੇਰਲ
|
ਐੱਨਡਬਲਿਊ-8 (ਅਲਾਪੁਝਾ-ਚੰਗਨਾਸੇਰੀ ਨਦੀ)
|
25
|
ਓਡੀਸ਼ਾ
|
ਐੱਨਡਬਲਿਊ-14 (ਬੈਤਰਣੀ ਨਦੀ)
|
26
|
ਓਡੀਸ਼ਾ
|
ਐੱਨਡਬਲਿਊ-23 ਬੁੱਧਾ ਬਲੰਗਾ
|
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਡੀਐੱਸ/ਏਕੇ
(Release ID: 2080585)
Visitor Counter : 16