ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਰਤਨ ਟਾਟਾ ਦੇ ਅਸਾਧਾਰਣ ਜੀਵਨ ਅਤੇ ਕੰਮ ਬਾਰੇ ਇੱਕ ਲੇਖ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ

प्रविष्टि तिथि: 09 NOV 2024 9:48AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਤਨ ਟਾਟਾ ਦੇ ਅਸਾਧਾਰਣ ਜੀਵਨ ਅਤੇ ਕੰਮ ਬਾਰੇ ਇੱਕ ਲੇਖ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ।

“ਸਾਨੂੰ ਸ਼੍ਰੀ ਰਤਨ ਟਾਟਾ ਜੀ ਨੂੰ ਅਲਵਿਦਾ ਕਹੇ ਇੱਕ ਮਹੀਨਾ ਹੋ ਗਿਆ ਹੈ। ਭਾਰਤੀ ਉਦਯੋਗ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਇੱਥੇ ਇੱਕ ਓਪੇਡ (OpEd) ਹੈ ਜੋ ਮੈਂ ਲਿਖਿਆ ਹੈ, ਜੋ ਉਨ੍ਹਾਂ ਦੇ ਅਸਾਧਾਰਣ ਜੀਵਨ ਅਤੇ ਕੰਮ ਨੂੰ ਸ਼ਰਧਾਂਜਲੀ ਦਿੰਦਾ ਹੈ। 

 

 “ਰਤਨ ਟਾਟਾ ਜੀ ਨੂੰ ਅੰਤਿਮ ਵਿਦਾਈ ਦਿੱਤੇ ਹੋਏ ਕਰੀਬ ਇੱਕ ਮਹੀਨਾ ਗੁਜਰ ਚੁੱਕਿਆ ਹੈ। ਭਾਰਤੀ ਉਦਯੋਗ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ ਅਤੇ ਇਹ ਸਾਰੇ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਦੇ ਅਸਾਧਾਰਣ ਜੀਵਨ ਅਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਮੇਰਾ ਇਹ ਲੇਖ....

 https://twitter.com/narendramodi/status/1855090474064961964 

 

https://twitter.com/narendramodi/status/1855090567266632097  

***

 ਐੱਮਜੇਪੀਐੱਸ/ਵੀਜੇ


(रिलीज़ आईडी: 2071965) आगंतुक पटल : 60
इस विज्ञप्ति को इन भाषाओं में पढ़ें: Odia , English , Urdu , Marathi , हिन्दी , Bengali , Manipuri , Assamese , Gujarati , Tamil , Telugu , Kannada , Malayalam