ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਗੋਆ ਦੇ ਦੌਰੇ ‘ਤੇ ਰਹਿਣਗੇ
प्रविष्टि तिथि:
06 NOV 2024 6:58PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (7 ਨਵੰਬਰ, 2024) ਗੋਆ ਦੇ ਦੌਰੇ ‘ਤੇ ਰਹਿਣਗੇ ਅਤੇ ‘ਡੇਅ ਐਟ ਸੀ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਭਾਰਤੀ ਜਲ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਸੰਚਾਲਨ ਸਮਰੱਥਾਵਾਂ ਦੇ ਨਾਲ ਹੀ ਆਈਐੱਨਐੱਸ ਵਿਕਰਾਂਤ ਤੋਂ ਉਡਾਣ ਸੰਚਾਲਨ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
**********
ਐੱਮਜੇਪੀਐੱਸ/ਐੱਸਆਰ
(रिलीज़ आईडी: 2071514)
आगंतुक पटल : 51