ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਸਵੈਸੇਵਕ ਸੰਘ (ਆਰਐੱਸਐੱਸ) ਨੂੰ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 12 OCT 2024 4:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਰਾਸ਼ਟਰੀਯ ਸਵੈਸੇਵਕ ਸੰਘ (ਆਰਐੱਸਐੱਸ) ਨੂੰ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ‘ਤੇ ਵਧਾਈਆਂ ਦਿੱਤੀਆਂ।

ਸ਼੍ਰੀ ਮੋਹਨ ਭਾਗਵਤ ਦੇ ਇੱਕ ਵੀਡੀਓ ਦਾ ਲਿੰਕ ਸਾਂਝਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

“ਰਾਸ਼ਟਰ ਸੇਵਾ ਵਿੱਚ ਸਮਰਪਿਤ ਰਾਸ਼ਟਰੀਯ ਸਵੈਸੇਵਕ ਸੰਘ ਯਾਨੀ ਆਰਐੱਸਐੱਸ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਅਵਿਰਲ ਯਾਤਰਾ ਦੇ ਇਸ ਇਤਿਹਾਸਿਕ ਪੜਾਅ ‘ਤੇ ਸਮੁੱਚੇ ਸਵੈਸੇਵਕਾਂ ਨੂੰ ਮੇਰੀ ਹਾਰਦਿਕ ਵਧਾਈ ਅਤੇ ਅਨੰਤ ਸ਼ੁਭਕਾਮਨਾਵਾਂ। ਮਾਂ ਭਾਰਤੀ ਦੇ ਲਈ ਇਹ ਸੰਕਲਪ ਅਤੇ ਸਮਰਪਣ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਨਾਲ ਹੀ ‘ਵਿਕਸਿਤ ਭਾਰਤ’ ਨੂੰ ਸਾਕਾਰ ਕਰਨ ਵਿੱਚ ਵੀ ਨਵੀਂ ਊਰਜਾ ਭਰਨ ਵਾਲਾ ਹੈ। ਅੱਜ ਵਿਜੈਦਸ਼ਮੀ ਦੇ ਸ਼ੁਭ ਅਵਸਰ ‘ਤੇ ਮਾਣਯੋਗ ਸਰਸੰਘਚਾਲਕ ਸ਼੍ਰੀ ਮੋਹਨ ਭਾਗਵਤ ਜੀ ਦਾ ਸੰਬੋਧਨ ਜ਼ਰੂਰ ਸੁਣਨਾ ਚਾਹੀਦਾ ਹੈ...”

 

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2064463) आगंतुक पटल : 69
इस विज्ञप्ति को इन भाषाओं में पढ़ें: Odia , Kannada , English , Urdu , Marathi , हिन्दी , Assamese , Bengali , Manipuri , Gujarati , Tamil , Telugu , Malayalam