ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਵਿਧਾਨਿਕ ਵਿਭਾਗ ਦੇ ਸਰਕਾਰੀ ਭਾਸ਼ਾ ਵਿਭਾਗ ਵਿੱਚ ਸਵੱਛਤਾ ਨਿਰੀਖਣ

प्रविष्टि तिथि: 01 OCT 2024 8:53PM by PIB Chandigarh

ਸਵੱਛਤਾ ਹੀ ਸੇਵਾ ਅਭਿਆਨ-2024 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਨਿਸ਼ਚਿਤ ਕਰਨ ਦੇ ਲਈ ਇਸ ਅਭਿਆਨ ਦੇ ਤਹਿਤ ਕੀਤੀ ਜਾ ਰਹੀ ਸਵੱਛਤਾ ਗਤੀਵਿਧੀਆਂ ਦੀ ਸਮੀਖਿਆ ਕਰਨ ਸੰਬੰਧੀ ਸੰਯੁਕਤ ਸਕੱਤਰ ਅਤੇ ਨੋਡਲ ਅਧਿਕਾਰੀ ਸ਼੍ਰੀ ਆਰ ਕੇ ਪਟਨਾਇਕ ਅਤੇ ਸੰਯੁਕਤ ਸਕੱਤਰ ਡਾ. ਕੇ ਵੀ ਕੁਮਾਰ ਵੱਲੋਂ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਿਕ ਵਿਭਾਗ ਦੇ ਸਰਕਾਰੀ ਭਾਸ਼ਾ ਵਿਭਾਗ ਦਾ ਸਵੱਛਤਾ ਨਿਰੀਖਣ ਕੀਤਾ ਗਿਆ। ਇਸ ਮੌਕੇ ਨੋਡਲ ਅਧਿਕਾਰੀ ਸ਼੍ਰੀ ਆਰ ਕੇ ਪਟਨਾਇਕ ਨੇ ਸੰਬੰਧਿਤ ਦਫ਼ਤਰ ਦੇ ਸਾਰੇ ਹਿੱਸਿਆਂ ਦਾ ਦੌਰਾ ਕੀਤਾ ਅਤੇ ਅਭਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

*****

ਐੱਸਬੀ/ ਡੀਪੀ


(रिलीज़ आईडी: 2061571) आगंतुक पटल : 59
इस विज्ञप्ति को इन भाषाओं में पढ़ें: English , Urdu , हिन्दी