ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਵਿਧਾਨਿਕ ਵਿਭਾਗ ਨੇ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ

प्रविष्टि तिथि: 26 SEP 2024 7:58PM by PIB Chandigarh

ਵਿਧਾਨਿਕ ਵਿਭਾਗ ਨੇ ਸਵੱਛਤਾ ਹੀ ਸੇਵਾ ਅਭਿਆਨ (ਐੱਸਐੱਚਐੱਸ), 2024 ਦੇ ਦੌਰਾਨ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਵਿਭਿੰਨ ਪਹਿਲਕਦਮੀਆਂ ਦੇ ਤਹਿਤ ਸਿਹਤਮੰਦ ਜੀਵਨ ਜਿਉਣ ਸੰਬੰਧੀ ਤੰਦਰੁਸਤੀ ਦਾ ਸੁਨੇਹਾ ਫੈਲਾਉਣ ਲਈ ਕੇਂਦਰੀ ਸਿਵਲ ਸੇਵਾਵਾਂ ਅਤੇ ਕੇਂਦਰੀ ਖੇਡ ਮੈਦਾਨ, ਵਿਨੈ ਮਾਰਗ, ਨਵੀਂ ਦਿੱਲੀ ਵਿਖੇ ਕ੍ਰਿਕਟ ਮੈਚ, ਰੱਸਾਕਸ਼ੀ ਅਤੇ ਖੋ-ਖੋ ਜਿਹੇ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ। ਇਹ ਸਮਾਗਮ ਸ਼੍ਰੀ ਆਰ ਕੇ ਪਟਾਨਾਇਕ, ਸੰਯੁਕਤ ਸਕੱਤਰ/ ਨੋਡਲ ਅਧਿਕਾਰੀ ਦੇ ਨਾਲ-ਨਾਲ ਵਿਧਾਨਿਕ ਵਿਭਾਗ ਅਤੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਅਧਿਕਾਰੀਆਂ (ਮਹਿਲਾ ਅਧਿਕਾਰੀਆਂ ਸਣੇ) ਅਤੇ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਆਯੋਜਿਤ ਹੋਇਆ। ਇਸ ਮੌਕੇ ’ਤੇ ਨੋਡਲ ਅਧਿਕਾਰੀ ਸ਼੍ਰੀ ਆਰ ਕੇ ਪਟਨਾਇਕ ਨੇ ਅਭਿਆਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

*********

ਐੱਮਜੀ/ ਐੱਸਬੀ/ ਡੀਪੀ


(रिलीज़ आईडी: 2060288) आगंतुक पटल : 53
इस विज्ञप्ति को इन भाषाओं में पढ़ें: English , Urdu , हिन्दी