ਖੇਤੀਬਾੜੀ ਮੰਤਰਾਲਾ
azadi ka amrit mahotsav

ਸਾਉਣੀ ਦੀ ਫ਼ਸਲ ਦੀ ਬਿਜਾਈ 1031 ਲੱਖ ਹੈਕਟੇਅਰ ਤੋਂ ਵੱਧ ਹੋਈ


ਝੋਨੇ ਹੇਠ 369.05 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 349.49 ਲੱਖ ਹੈਕਟੇਅਰ ਸੀ

ਦਾਲ਼ਾਂ ਹੇਠ 120.18 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 113.69 ਲੱਖ ਹੈਕਟੇਅਰ ਸੀ

ਮੋਟੇ ਅਨਾਜ ਹੇਠ 181.11 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 176.39 ਲੱਖ ਹੈਕਟੇਅਰ ਸੀ

ਤੇਲ ਬੀਜਾਂ ਹੇਠ 186.77 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 185.13 ਲੱਖ ਹੈਕਟੇਅਰ ਸੀ

Posted On: 20 AUG 2024 4:58PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 20 ਅਗਸਤ, 2024 ਨੂੰ ਸਾਉਣੀ ਦੀਆਂ ਫ਼ਸਲਾਂ ਦੇ ਅਧੀਨ ਖੇਤਰ ਦੀ ਪ੍ਰਗਤੀ ਜਾਰੀ ਕੀਤੀ ਹੈ।

ਖੇਤਰ: ਲੱਖ ਹੈਕਟੇਅਰ ਵਿੱਚ

ਲੜੀ ਨੰ 

ਫ਼ਸਲ

ਰਕਬਾ ਬੀਜਿਆ

2024

2023

1

ਚਾਵਲ

369.05

349.49

2

ਦਾਲ਼ਾਂ

120.18

113.69

a

ਅਰਹਰ

45.78

40.74

b

ਮਾਂਹ 

28.33

29.52

c

ਮੂੰਗੀ 

33.24

30.27

d

ਕੁਲਥੀ*

0.20

0.24

e

ਮੋਠ 

8.95

9.28

f

ਹੋਰ ਦਾਲ਼ਾਂ

3.67

3.63

3

ਸ਼੍ਰੀਅੰਨ ਅਤੇ ਮੋਟੇ ਅਨਾਜ

181.11

176.39

a

ਜਵਾਰ

14.62

13.75

b

ਬਾਜਰਾ

66.91

69.70

c

ਰਾਗੀ

7.56

7.04

d

ਬਾਰੀਕ ਅਨਾਜ

4.79

4.66

e

ਮੱਕੀ

87.23

81.25

4

ਤੇਲ ਬੀਜ

186.77

185.13

a

ਮੂੰਗਫਲੀ

46.36

42.61

b

ਸੋਇਆਬੀਨ

125.11

123.85

c

ਸੂਰਜਮੁਖੀ

0.70

0.65

d

ਤਿਲ**

10.55

11.35

e

ਨਾਈਜਰ

0.27

0.24

f

ਅਰਿੰਡ 

3.74

6.38

g

ਹੋਰ ਤੇਲ ਬੀਜ

0.04

0.05

5

ਗੰਨਾ

57.68

57.11

6

ਪਟਸਨ ਅਤੇ ਮੇਸਟਾ

5.70

6.56

7

ਕਪਾਹ

111.07

122.15

ਕੁੱਲ

1031.56

1010.52

 

************

ਐੱਸਐੱਸ 


(Release ID: 2048079) Visitor Counter : 26