ਖੇਤੀਬਾੜੀ ਮੰਤਰਾਲਾ
azadi ka amrit mahotsav

ਸਾਉਣੀ ਦੀ ਫ਼ਸਲ ਬਿਜਾਈ 979 ਲੱਖ ਹੈਕਟੇਅਰ ਤੋਂ ਜ਼ਿਆਦਾ


ਝੋਨੇ ਹੇਠ 331.78 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਰਕਬਾ 318.16 ਲੱਖ ਹੈਕਟੇਅਰ ਸੀ

ਦਾਲਾਂ ਹੇਠ 117.43 ਲੱਖ ਹੈਕਟੇਅਰ ਰਕਬਾ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਇਹ ਰਕਬਾ 110.08 ਲੱਖ ਹੈਕਟੇਅਰ ਸੀ

ਮੋਟੇ ਅਨਾਜ ਹੇਠ 173.13 ਲੱਖ ਹੈਕਟੇਅਰ ਰਕਬਾ ਰਿਪੋਰਟ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 171.36 ਲੱਖ ਹੈਕਟੇਅਰ ਸੀ

ਤੇਲ ਬੀਜਾਂ ਹੇਠ 183.69 ਲੱਖ ਹੈਕਟੇਅਰ ਰਕਬਾ ਰਿਪੋਰਟ ਕੀਤਾ ਗਿਆ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਕਬਾ 182.17 ਲੱਖ ਹੈਕਟੇਅਰ ਸੀ

Posted On: 12 AUG 2024 5:00PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 12 ਅਗਸਤ, 2024 ਨੂੰ ਸਾਉਣੀ ਦੀਆਂ ਫ਼ਸਲਾਂ ਦੇ ਅਧੀਨ ਰਕਬੇ ਦੀ ਕਵਰੇਜ ਦੀ ਪ੍ਰਗਤੀ ਰਿਪੋਰਟ ਜਾਰੀ ਕੀਤੀ ਹੈ।

ਖੇਤਰ: ਲੱਖ ਹੈਕਟੇਅਰ ਵਿੱਚ

ਲੜੀ ਨੰਬਰ 

ਫ਼ਸਲ

ਬੀਜਿਆ ਰਕਬਾ

2024

2023

1

ਚਾਵਲ

331.78

318.16

2

ਦਾਲਾਂ

117.43

110.08

a

ਅਰਹਰ

44.57

38.49

b

ਮਾਂਹ 

27.76

28.83

c

ਮੂੰਗੀ 

32.78

29.89

d

ਕੁਲਥੀ

0.18

0.22

e

ਮੋਠ 

8.69

9.28

f

ਹੋਰ ਦਾਲਾਂ

3.45

3.37

3

ਸ਼੍ਰੀ ਅੰਨ ਅਤੇ ਮੋਟੇ ਅਨਾਜ

173.13

171.36

a

ਜਵਾਰ

14.23

13.29

b

ਬਾਜਰਾ

65.69

68.81

c

ਰਾਗੀ

3.61

5.91

d

ਬਰੀਕ ਅਨਾਜ 

4.44

4.18

e

ਮੱਕੀ

85.17

79.17

4

ਤੇਲ ਬੀਜ

183.69

182.17

a

ਮੂੰਗਫਲੀ

45.42

41.91

b

ਸੋਇਆਬੀਨ

124.69

122.89

c

ਸੂਰਜਮੁਖੀ

0.69

0.62

d

ਤਿਲ

10.14

11.14

e

ਨਾਈਜਰ

0.26

0.21

f

ਅਰਿੰਡ 

2.44

5.34

g

ਹੋਰ ਤੇਲ ਬੀਜ

0.04

0.05

5

ਗੰਨਾ

57.68

57.11

6

ਪਟਸਨ ਅਤੇ ਮੇਸਟਾ

5.70

6.28

7

ਕਪਾਹ

110.49

121.24

ਕੁੱਲ

979.89

966.40

 

***************

ਐੱਸਐੱਸ




(Release ID: 2046230) Visitor Counter : 18