ਰੇਲ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਨੇ ਵਿਸ਼ਿਸ਼ਟ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਦਾਨ ਕੀਤੇ
ਦੱਖਣੀ ਰੇਲਵੇ ਦੇ ਪ੍ਰਿੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ ਸ਼੍ਰੀ ਜੀ ਐੱਮ ਈਸ਼ਵਰ ਰਾਓ ਨੇ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਕੀਤਾ
15 ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਾਪਤ ਕੀਤਾ
प्रविष्टि तिथि:
14 AUG 2024 5:34PM by PIB Chandigarh
ਸੁਤੰਤਰਤਾ ਦਿਵਸ 2024 ਦੇ ਮੌਕੇ 'ਤੇ, ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੇ ਆਰਪੀਐੱਫ/ ਆਰਪੀਐੱਸਐੱਫ ਦੇ ਨਿਮਨਲਿਖਤ ਅਧਿਕਾਰੀਆਂ ਅਤੇ ਸਟਾਫ਼ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ) ਅਤੇ ਸ਼ਾਨਦਾਰ ਸੇਵਾ (ਐੱਮਐੱਸਐੱਮ) ਲਈ ਮੈਡਲ ਨਾਲ ਸਨਮਾਨਿਤ ਕੀਤਾ ਹੈ:-
ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)
ਸ਼੍ਰੀ ਜੀ ਐੱਮ ਈਸ਼ਵਰ ਰਾਓ, ਪ੍ਰਿੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ, ਦੱਖਣੀ ਰੇਲਵੇ
ਸ਼ਾਨਦਾਰ ਸੇਵਾ ਲਈ ਮੈਡਲ (ਐੱਮਐੱਸਐੱਮ)
ਸ਼੍ਰੀ ਅਮਰੇਸ਼ ਕੁਮਾਰ, ਪ੍ਰਿੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ, ਪੂਰਬੀ ਕੇਂਦਰੀ ਰੇਲਵੇ
ਸ਼੍ਰੀ ਉੱਜਵਲ ਦਾਸ, ਸਹਾਇਕ ਸੁਰੱਖਿਆ ਕਮਿਸ਼ਨਰ, ਪੂਰਬੀ ਕੇਂਦਰੀ ਰੇਲਵੇ
ਸ਼੍ਰੀ ਸੰਤੋਸ਼ ਕੁਮਾਰ ਸ਼ਰਮਾ, ਇੰਸਪੈਕਟਰ, 4 ਬੀਐੱਨ ਆਰਪੀਐੱਸਐੱਫ
ਸ਼੍ਰੀ ਬਲੀਵਾੜਾ ਸ਼੍ਰੀਧਰ, ਸਬ-ਇੰਸਪੈਕਟਰ, ਪੂਰਬੀ ਤਟੀ ਰੇਲਵੇ
ਸ਼੍ਰੀ ਸੰਜੈ ਵਸੰਤ ਮੋਰੇ, ਸਬ-ਇੰਸਪੈਕਟਰ, ਕੇਂਦਰੀ ਰੇਲਵੇ
ਸ਼੍ਰੀ ਅਜੈ ਕੁਮਾਰ, ਸਬ-ਇੰਸਪੈਕਟਰ, 9 ਬੀਐੱਨ ਆਰਪੀਐੱਸਐੱਫ
ਸ਼੍ਰੀ ਅਭੈ ਕੁਮਾਰ, ਸਬ-ਇੰਸਪੈਕਟਰ, ਪੂਰਬੀ ਕੇਂਦਰੀ ਰੇਲਵੇ
ਸ਼੍ਰੀ ਜਾਲਾ ਸੁਧਾਕਰ, ਸਹਾਇਕ ਸਬ-ਇੰਸਪੈਕਟਰ, ਦੱਖਣੀ ਕੇਂਦਰੀ ਰੇਲਵੇ
ਸ਼੍ਰੀ ਨਈਮ ਬਾਸ਼ਾ ਸ਼ੇਖ, ਸਹਾਇਕ ਸਬ-ਇੰਸਪੈਕਟਰ, ਦੱਖਣੀ ਕੇਂਦਰੀ ਰੇਲਵੇ
ਸ਼੍ਰੀ ਮੁਕੇਸ਼ ਖਰੇ, ਸਹਾਇਕ ਸਬ-ਇੰਸਪੈਕਟਰ, ਪੱਛਮੀ ਕੇਂਦਰੀ ਰੇਲਵੇ
ਸ਼੍ਰੀ ਅਰੁਣ ਕੁਮਾਰ ਪਾਸੀ, ਸਹਾਇਕ ਸਬ-ਇੰਸਪੈਕਟਰ, ਉੱਤਰ ਪੂਰਬੀ ਰੇਲਵੇ
ਸ਼੍ਰੀ ਰਾਜਪਾਲ ਨਾਇਕ, ਸਹਾਇਕ ਸਬ-ਇੰਸਪੈਕਟਰ, ਪੱਛਮੀ ਰੇਲਵੇ
ਸ਼੍ਰੀ ਪ੍ਰਕਾਸ਼ ਚੰਦਰ ਕੰਦਪਾਲ, ਸਹਾਇਕ ਸਬ-ਇੰਸਪੈਕਟਰ, ਉੱਤਰ ਪੂਰਬੀ ਰੇਲਵੇ
ਸ਼੍ਰੀ ਰਾਜੇਸ਼ ਕੁਮਾਰ ਪ੍ਰਧਾਨ, ਹੈੱਡ ਕਾਂਸਟੇਬਲ, ਪੱਛਮੀ ਰੇਲਵੇ
ਸ਼੍ਰੀ ਬੋਂਗੀ ਪਦਮ ਲੋਚਨ, ਹੈੱਡ ਕਾਂਸਟੇਬਲ, ਪੂਰਬੀ ਤਟੀ ਰੇਲਵੇ
************
ਪੀਪੀਜੀ/ਐੱਸਕੇ
(रिलीज़ आईडी: 2046005)
आगंतुक पटल : 83