ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
Posted On:
06 AUG 2024 11:58AM by PIB Chandigarh
ਭਾਰਤ ਦੇ ਸੰਵਿਧਾਨ ਰਾਹੀਂ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਹਾਈ ਕੋਰਟ ਵਿੱਚ ਹੇਠਲਿਖਤ ਵਧੀਕ ਜੱਜਾਂ ਦੀ ਨਿਯੁਕਤੀ ਕੀਤੀ।
ਲੜੀ ਨੰ.
|
ਨਾਮ (ਸ/ਸ਼੍ਰੀ)
|
ਵੇਰਵੇ
|
1.
|
ਸ਼੍ਰੀ ਜਸਟਿਸ ਬਿਸਵਰੂਪ ਚੌਧਰੀ, ਵਧੀਕ ਜੱਜ
|
31.08.2024 ਤੋਂ ਇੱਕ ਸਾਲ ਦੀ ਨਵੀਂ ਮਿਆਦ ਲਈ ਕਲਕੱਤਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ।
|
2.
|
ਸ਼੍ਰੀ ਜਸਟਿਸ ਪਾਰਥਾ ਸਾਰਥੀ ਸੇਨ, ਵਧੀਕ ਜੱਜ
|
3.
|
ਸ਼੍ਰੀ ਜਸਟਿਸ ਪ੍ਰਸੇਨਜੀਤ ਬਿਸਵਾਸ, ਵਧੀਕ ਜੱਜ
|
4.
|
ਸ਼੍ਰੀ ਜਸਟਿਸ ਉਦੈ ਕੁਮਾਰ, ਵਧੀਕ ਜੱਜ
|
5.
|
ਸ਼੍ਰੀ ਜਸਟਿਸ ਅਜੇ ਕੁਮਾਰ ਗੁਪਤਾ, ਵਧੀਕ ਜੱਜ
|
6.
|
ਸ਼੍ਰੀ ਜਸਟਿਸ ਸੁਪ੍ਰਤਿਮ ਭੱਟਾਚਾਰੀਆ, ਵਧੀਕ ਜੱਜ
|
7.
|
ਸ਼੍ਰੀ ਜਸਟਿਸ ਪਾਰਥ ਸਾਰਥੀ ਚੈਟਰਜੀ, ਵਧੀਕ ਜੱਜ
|
8.
|
ਸ਼੍ਰੀ ਜਸਟਿਸ ਅਪੂਰਬਾ ਸਿਨਹਾ ਰੇਅ, ਵਧੀਕ ਜੱਜ
|
9.
|
ਸ਼੍ਰੀ ਜਸਟਿਸ ਸ਼੍ਰੀਮਤੀ ਸ਼ਬਰ ਰਸ਼ੀਦੀ, ਵਧੀਕ ਜੱਜ
|
*****
ਐੱਸਬੀ/ਡੀਪੀ
(Release ID: 2043712)
Visitor Counter : 43