ਰਾਸ਼ਟਰਪਤੀ ਸਕੱਤਰੇਤ
8, 15 ਅਤੇ 22 ਜੂਨ ਨੂੰ ਕੋਈ ਚੇਂਜ ਆਫ ਗਾਰਡ ਸਮਾਰੋਹ ਨਹੀਂ ਹੋਵੇਗਾ
Posted On:
07 JUN 2024 10:10PM by PIB Chandigarh
ਰਾਸ਼ਟਰਪਤੀ ਭਵਨ ਦੇ ਪ੍ਰਾਂਗਣ ਵਿੱਚ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕਣ ਦੇ ਸਮਾਰੋਹ ਦੇ ਆਯੋਜਨ ਅਤੇ ਰਾਸ਼ਟਰਪਤੀ ਦੁਆਰਾ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨ ਦੀ ਤਿਆਰੀ ਕਾਰਨ 8, 15 ਅਤੇ 22 ਜੂਨ,2024 ਨੂੰ ਰਾਸ਼ਟਰਪਤੀ ਭਵਨ ਵਿੱਚ ਚੇਂਜ ਆਫ ਗਾਰਡ ਸਮਾਰੋਹ ਨਹੀਂ ਹੋਵੇਗਾ।
*****
ਡੀਐੱਸ/ਐੱਸਟੀ
(Release ID: 2023666)
Visitor Counter : 44