ਵਿੱਤ ਮੰਤਰਾਲਾ
azadi ka amrit mahotsav

ਟੈਰਿਫ ਨੋਟੀਫਿਕੇਸ਼ਨ ਨੰਬਰ 35/2024- ਕਸਟਮਜ਼ (ਐੱਨ.ਟੀ) ਖਾਣ ਵਾਲੇ ਤੇਲ, ਬਰਾਸ ਸਕ੍ਰੈਪ, ਸੁਪਾਰੀ, ਸੋਨਾ ਅਤੇ ਚਾਂਦੀ ਲਈ ਟੈਰਿਫ ਮੁੱਲ ਦੇ ਨਿਰਧਾਰਨ ਦੇ ਸਬੰਧ ਵਿੱਚ

प्रविष्टि तिथि: 16 MAY 2024 6:33PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੀ ਉਪ-ਧਾਰਾ (2) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ, ਇਸ ਗੱਲ ਤੋਂ  ਸੰਤੁਸ਼ਟ ਹੋਣ ‘ਤੇ ਅਜਿਹਾ ਕਰਨਾ ਜ਼ਰੂਰੀ ਅਤੇ ਉਚਿਤ ਹੈ, ਇਸ ਦੁਆਰਾ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ (ਰੈਵੇਨਿਊ ਵਿਭਾਗ) ਨੋਟੀਫਿਕੇਸ਼ਨ ਨੰਬਰ. 36/2001-ਕਸਟਮਜ਼ (ਐੱਨ.ਟੀ), ਮਿਤੀ 3 ਅਗਸਤ, 2001 ਜਿਸ ਦੇ S. O. 748 (ਈ) ਦੇ ਤਹਿਤ ਭਾਰਤ ਦੇ ਗਜ਼ਟ, ਅਸਾਧਾਰਣ ਦੇ ਭਾਗ-II, , ਸੈਕਸ਼ਨ-3, ਸਬ-ਸੈਕਸ਼ਨ (ii)  ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਵਿੱਚ ਹੇਠ ਲਿਖੇ ਸੰਸ਼ੋਧਨ ਕਰਦਾ ਹੈ, ਅਰਥਾਤ:-

ਉਪਰੋਕਤ ਨੋਟੀਫਿਕੇਸ਼ਨ ਵਿੱਚ, ਸਾਰਣੀ-1, ਸਾਰਣੀ-2 ਅਤੇ ਸਾਰਣੀ-3 ਦੇ ਸਥਾਨ ‘ਤੇ ਹੇਠ ਲਿਖੀਆਂ ਸਾਰਣੀਆਂ ਸਥਾਪਿਤ ਕੀਤੀਆਂ ਜਾਣਗੀਆਂ, ਅਰਥਾਤ:-

“ਸਾਰਣੀ-1

ਲੜੀ ਨੰਬਰ

ਅਧਿਆਇ/ਸਿਰਲੇਖ/ਉਪ ਸਿਰਲੇਖ/ਟੈਰਿਫ ਆਈਟਮ

ਮਾਲ ਦਾ ਵੇਰਵਾ

 

ਟੈਰਿਫ ਮੁੱਲ (ਅਮਰੀਕੀ ਡਾਲਰ

ਪ੍ਰਤੀ ਮੀਟ੍ਰਿਕ ਟਨ)

(1)

(2)

(3)

(4)

1

1511 10 00

ਕੱਚਾ ਪਾਮ ਤੇਲ

892

2

1511 90 10

ਆਰਬੀਡੀ ਪਾਮ ਤੇਲ

907

3

1511 90 90

ਹੋਰ-ਪਾਮ ਤੇਲ

900

4

1511 10 00

ਕੱਚੇ ਪਾਮੋਲਿਨ

919

5

1511 90 20

ਆਰਬੀਡੀ ਪਾਮੋਲਿਨ

922

6

1511 90 90

ਹੋਰ ਪਾਮੋਲਿਨ

921

7

1507 10 00

ਸੋਇਆ ਬੀਨ ਦਾ ਕੱਚਾ ਤੇਲ

935

8

7404 00 22

ਬਰਾਸ ਸਕ੍ਰੈਪ (ਸਾਰੇ ਗ੍ਰੇਡ

5587

ਸਾਰਣੀ-2

ਲੜੀ ਨੰਬਰ

ਅਧਿਆਇ/ਸਿਰਲੇਖ/ਉਪ-ਸਿਰਲੇਖ/ਟੈਰਿਫ ਆਈਟਮ

ਮਾਲ ਦਾ ਵੇਰਵਾ

ਟੈਰਿਫ ਮੁੱਲ(ਅਮਰੀਕੀ ਡਾਲਰ)

(1)

(2)

(3)

(4)

 

1.

71 ਜਾਂ 98

ਸੋਨਾ, ਕਿਸੇ ਵੀ ਰੂਪ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫਿਕੇਸ਼ਨ

ਨੰਬਰ 50/2017- ਕਸਟਮ, ਮਿਤੀ 30.06.2017 ਦੇ

ਸੀਰੀਅਲ ਨੰਬਰ 356 ‘ਤੇ ਐਂਟਰੀਆਂ ਦਾ ਲਾਭ ਪ੍ਰਾਪਤ ਕੀਤਾ

ਗਿਆ ਹੋਵੇ।

758 ਪ੍ਰਤੀ 10 ਗ੍ਰਾਮ

 

 

2.

71 ਜਾਂ 98

ਚਾਂਦੀ, ਕਿਸੇ ਵੀ ਰੂਪ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਨੰਬਰ 50/2017- ਕਸਮਟਜ਼, ਮਿਤੀ 30.06.2017  ਦੇ ਸੀਰੀਅਲ ਨੰਬਰ 357 ‘ਤੇ ਐਂਟਰੀਆਂ ਦਾ ਲਾਭ ਪ੍ਰਾਪਤ ਕੀਤਾ ਗਿਆ ਹੋਵੇ।

 

 

919 ਪ੍ਰਤੀ ਕਿਲੋਗ੍ਰਾਮ

 

 

 

 

 

 

 

3.

 

71

  1. ਚਾਂਦੀ, ਕਿਸੇ ਵੀ ਰੂਪ ਵਿੱਚ, ਮੈਂਡਲਾਂ ਅਤੇ ਚਾਂਦੀ ਦੇ ਸਿੱਕਿਆਂ ਤੋਂ ਇਲਾਵਾ ਜਿਸ ਵਿੱਚ ਚਾਂਦੀ ਦੀ ਸਮੱਗਰੀ 99.9 ਪ੍ਰਤੀਸ਼ਤ ਤੋਂ ਘਟ ਨਹੀਂ ਹੈ ਜਾਂ ਉਪ-ਸਿਰਲੇਖ 7106 92 ਦੇ ਅਧੀਨ ਆਉਣ ਵਾਲੇ ਚਾਂਦੀ ਦੇ ਅਰਧ ਨਿਰਮਿਤ ਰੂਪ;

 ਮੈਡਲ ਅਤੇ ਚਾਂਦੀ ਦੇ ਸਿੱਕੇ, ਜਿਨ੍ਹਾਂ ਵਿੱਚ ਚਾਂਦੀ ਦੀ ਸਮੱਗਰੀ 99.9 ਪ੍ਰਤੀਸ਼ਤ ਤੋਂ ਘੱਟ ਨਹੀਂ ਹੈ ਜਾਂ ਡਾਕ,ਕੋਰੀਅਰ ਜਾਂ ਸਾਮਾਨ ਰਾਹੀਂ ਅਜਿਹੇ ਮਾਲ ਦੇ ਆਯਾਤ ਤੋਂ ਅੱਲਗ ਉਪ- ਸਿਰਲੇਖ 7106 92 ਦੇ ਅਧੀਨ ਆਉਣ ਵਾਲੇ ਚਾਂਦੀ ਦੇ ਅਰਧ-ਨਿਰਮਿਤ ਰੂਪ

ਵਿਆਖਿਆ-ਇਸ ਐਂਟਰੀ ਦੇ ਉਦੇਸ਼ਾਂ ਲਈ, ਕਿਸੇ ਵੀ ਰੂਪ ਵਿੱਚ ਚਾਂਦੀ ਦੇ ਅਧੀਨ ਵਿਦੇਸ਼ ਮੁਦਰਾ ਦੇ ਸਿੱਕੇ, ਚਾਂਦੀ ਨਾਲ ਬਣੇ ਗਹਿਣੇ ਜਾਂ ਚਾਂਦੀ ਦੀਆਂ ਬਣੀਆਂ ਵਸਤੂਆਂ ਨਹੀਂ ਹਨ।

919 ਪ੍ਰਤੀ ਕਿਲੋਗ੍ਰਾਮ

 

 

 

 

4.

71

  1. ਸੋਨੇ ਦੀਆਂ ਬਾਰਾਂ, ਤੋਲਾ ਬਾਰਾਂ ਤੋਂ ਅਲੱਗ, ਜਿਸ ‘ਤੇ ਨਿਰਮਾਤਾ ਜਾਂ ਰਿਫਾਈਨਰ ਦੇ ਉੱਕਰੀ ਹੋਇਆ ਸੀਰੀਅਲ ਨੰਬਰ ਅਤੇ ਮੀਟ੍ਰਿਕ ਇਕਾਈਆਂ ਵਿੱਚ ਭਾਰ ਦਰਸਾਇਆ ਗਿਆ ਹੈ;

  2. ਸੋਨੇ ਦੇ ਸਿੱਕੇ, ਜਿਸ ਵਿੱਚ 99.5 ਪ੍ਰਤੀਸ਼ਤ ਤੋਂ ਘੱਟ ਸੋਨਾ ਨਾ ਹੋਵੇ, ਅਤੇ ਸੋਨੇ ਦੀਆਂ ਰਸੀਦਾਂ, ਡਾਕ, ਕੋਰੀਅਰ ਜਾਂ ਸਮਾਨ ਦੁਆਰਾ ਅਜਿਹੇ ਮਾਲ ਦੇ ਆਯਾਤ ਤੋਂ ਅਲੱਗ।

ਵਿਆਖਿਆ- ਇਸ ਐਂਟਰੀ ਦੇ ਉਦੇਸ਼ ਲਈ, “;ਸੋਨੇ ਦੀਆਂ ਖੋਜਾਂ” ਤੋਂ ਕੋਈ ਛੋਟਾ ਜਿਹਾ ਹਿੱਸਾ, ਜਿਵੇਂ ਹੁੱਕ, ਕਲਾਸਪ,ਕਲੈਪ, ਪਿਨ, ਕੈਚ, ਸਕ੍ਰੂ ਬੈਕ, ਜਿਸ ਦੀ ਵਰਤੋਂ ਪੂਰੇ ਗਹਿਣੇ ਜਾਂ ਉਸ ਦੇ ਕਿਸੇ ਹਿੱਸੇ ਨੂੰ ਸਥਾਨ ਵਿੱਚ ਜੋੜੇ ਰੱਖਣ ਲਈ ਕੀਤੀ ਜਾਂਦੀ ਹੈ।

758 ਪ੍ਰਤੀ 10 ਗ੍ਰਾਮ

ਸਾਰਣੀ 3

ਲੜੀ

ਨੰਬਰ

ਅਧਿਆਇ/ਸਿਰਲੇਖ/ਉਪ ਸਿਰਲੇਖ/ਟੈਰਿਫ ਆਈਟਮ

ਮਾਲ ਦਾ ਵੇਰਵਾ

ਟੈਰਿਫ ਮੁੱਲ (ਅਮਰੀਕੀ ਡਾਲਰ ਪ੍ਰਤੀ ਮੀਟ੍ਰਿਕ ਟਨ)

(1)

(2)

(3)

(4)

1

080280

ਅਰੇਕਾ ਨੱਟਸ

6033 (ਭਾਵ, ਕੋਈ ਬਦਲਾਅ ਨਹੀਂ)”

 

ਇਹ ਨੋਟੀਫਿਕੇਸ਼ਨ 16 ਮਈ, 2024 ਤੋਂ ਲਾਗੂ ਹੋਵੇਗਾ।

ਨੋਟ:- ਪ੍ਰਿੰਸੀਪਲ ਨੋਟੀਫਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ ਦੇ ਭਾਗ-II, ਸੈਕਸ਼ਨ-3, ਸਬ-ਸੈਕਸ਼ਨ (ii) ਵਿੱਚ ਨੋਟੀਫਿਕੇਸ਼ਨ ਨੰਬਰ. 36/2001-  ਕਸਮਟਜ਼ (ਐੱਨ.ਟੀ), ਮਿਤੀ 3 ਅਗਸਤ, 2001, ਸੀਰੀਅਲ ਨੰਬਰ 748 (ਈ), ਮਿਤੀ 3 ਅਗਸਤ, 2001 ਦੇ ਤਹਿਤ ਪ੍ਰਕਾਸ਼ਿਤ ਕੀਤੀ ਗਈ ਸੀ, ਅਤੇ ਇਹ ਅੰਤਿਮ ਵਾਰ ਨੋਟੀਫਿਕੇਸ਼ਨ ਨੰਬਰ 32/2024- ਕਸਮਟਜ਼ (ਐੱਨ.ਟੀ), ਮਿਤੀ 30 ਅਪ੍ਰੈਲ 2024, ਜਿਸ ਨੂੰ ਸੀਰੀਅਲ ਨੰਬਰ 1876 (ਈ) ਮਿਤੀ 30 ਅਪ੍ਰੈਲ 2024 ਦੇ ਤਹਿਤ ਭਾਰਤ ਦੇ ਗਜ਼ਟ, ਅਸਾਧਾਰਣ ਦੇ ਭਾਗ-II, ਸੈਕਸ਼ਨ-3, ਸਬ-ਸੈਕਸ਼ਨ (ii) ਵਿੱਚ ਈ-ਪ੍ਰਕਾਸ਼ਿਤ ਕੀਤਾ ਗਿਆ ਸੀ, ਦੇ ਦੁਆਰਾ ਸੰਸ਼ੋਧਿਤ ਕੀਤੀ ਗਈ ਸੀ।

****

ਐੱਨਬੀ/ਵੀਐੱਮ/ਕੇਐੱਮਐੱਨ


(रिलीज़ आईडी: 2020922) आगंतुक पटल : 95
इस विज्ञप्ति को इन भाषाओं में पढ़ें: English , Urdu , हिन्दी , Tamil