ਰਾਸ਼ਟਰਪਤੀ ਸਕੱਤਰੇਤ
30 ਮਾਰਚ ਨੂੰ ਗਾਰਡ ਸੈਰੇਮਨੀ ਵਿੱਚ ਕੋਈ ਚੇਂਜ ਨਹੀਂ ਕੀਤਾ ਜਾਵੇਗਾ
प्रविष्टि तिथि:
28 MAR 2024 9:10PM by PIB Chandigarh
ਇਸ ਸ਼ਨੀਵਾਰ (30 ਮਾਰਚ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਹੋਣ ਵਾਲੇ ਭਾਰਤ ਰਤਨ ਪੁਰਸਕਾਰ ਸਮਾਹੋਰ ਦੇ ਕਾਰਨ ਨਿਰਧਾਰਿਤ ‘ਚੇਂਜ ਆਵ੍ ਗਾਰਡ ਸੈਰੇਮਨੀ’ ਨਹੀਂ ਹੋਵੇਗੀ।
************
ਡੀਐੱਸ/ਏਕੇ
(रिलीज़ आईडी: 2016914)
आगंतुक पटल : 94