ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
Posted On:
27 FEB 2024 7:08PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਨਿਮਨਲਿਖਤ ਨੂੰ ਲੋਕਪਾਲ ਦੇ ਚੇਅਰਪਰਸਨ ਅਤੇ ਮੈਂਬਰਾਂ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ:
ਚੇਅਰਪਰਸਨ
-
ਸ਼੍ਰੀ ਜਸਟਿਸ ਅਜੈ ਮਣੀਕਰਾਓ ਖਾਨਵਿਲਕਰ
ਨਿਆਂਇਕ ਮੈਂਬਰ
2. ਸ਼੍ਰੀ ਜਸਟਿਸ ਲਿੰਗੱਪਾ ਨਾਰਾਇਣ ਸਵਾਮੀ
3. ਸ਼੍ਰੀ ਜਸਟਿਸ ਸੰਜੇ ਯਾਦਵ
4. ਸ਼੍ਰੀ ਜਸਟਿਸ ਰਿਤੂ ਰਾਜ ਅਵਸਥੀ
ਨਿਆਂਇਕ ਮੈਂਬਰਾਂ ਤੋਂ ਇਲਾਵਾ ਹੋਰ ਮੈਂਬਰ
5. ਸ਼੍ਰੀ ਸੁਸ਼ੀਲ ਚੰਦਰ
6. ਸ਼੍ਰੀ ਪੰਕਜ ਕੁਮਾਰ
7. ਸ਼੍ਰੀ ਅਜੈ ਟਿਰਕੀ
ਉਪਰੋਕਤ ਨਿਯੁਕਤੀਆਂ ਉਨ੍ਹਾਂ ਮਿਤੀਆਂ ਤੋਂ ਪ੍ਰਭਾਵੀ ਹੋਣਗੀਆਂ ਜਦੋਂ ਉਹ ਆਪਣੇ ਆਪਣੇ ਦਫ਼ਤਰ ਦਾ ਚਾਰਜ ਸੰਭਾਲਦੇ ਹਨ।
************
ਡੀਐੱਸ
(Release ID: 2009841)
Visitor Counter : 74