ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈਸ ਬਿਆਨ

Posted On: 02 FEB 2024 11:10PM by PIB Chandigarh

ਭਾਰਤ ਦੇ ਸੰਵਿਧਾਨ ਦੇ ਅਨੁਛੇਦ 217 ਦੀ ਧਾਰਾ (1) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਉੱਚ ਅਦਾਲਤਾਂ ਦੇ ਹੇਠਲਿਖਤ ਜੱਜਾਂ ਨੂੰ ਉੱਚ ਅਦਾਲਤਾਂ ਦੇ ਮੁੱਖ ਜੱਜਾਂ ਵਜੋਂ ਨਿਯੁਕਤ ਕੀਤਾ, ਜੋ ਸਬੰਧਤ ਹਾਈ ਕੋਰਟ ਵਿੱਚ ਆਪਣਾ ਸਬੰਧਤ ਦਫ਼ਤਰ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗਾ : -

ਲੜੀ ਨੰ.

ਜੱਜ ਦਾ ਨਾਮ (ਐੱਸ/ਸ਼੍ਰੀ ਜਸਟਿਸ)

ਵੇਰਵੇ

1

ਮਨਿੰਦਰਾ ਮੋਹਨ ਸ਼੍ਰੀਵਾਸਤਵ ਕਾਰਜਕਾਰੀ ਚੀਫ਼ ਜਸਟਿਸ, ਰਾਜਸਥਾਨ ਹਾਈ ਕੋਰਟ (ਪੀਐੱਚਸੀ: ਛੱਤੀਸਗੜ੍ਹ)

ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ 

2

ਕੁਮਾਰੀ ਜਸਟਿਸ ਰਿਤੂ ਬਾਹਰੀ, ਕਾਰਜਕਾਰੀ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ

ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ 

3

ਚੱਕਰਧਾਰੀ ਸ਼ਰਨ ਸਿੰਘ, ਜੱਜ, ਪਟਨਾ ਹਾਈ ਕੋਰਟ

ਉੜੀਸਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ 

4

ਵਿਜੇ ਬਿਸ਼ਨੋਈ, ਜੱਜ, ਰਾਜਸਥਾਨ ਹਾਈ ਕੋਰਟ

ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ 

5

ਅਰੁਣ ਭੰਸਾਲੀ, ਜੱਜ, ਰਾਜਸਥਾਨ ਹਾਈ ਕੋਰਟ

ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ 

6

ਐੱਸ ਵੈਦਿਆਨਾਥਨ, ਜੱਜ, ਮਦਰਾਸ ਹਾਈ ਕੋਰਟ

ਮੇਘਾਲਿਆ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ

******

ਐੱਸਐੱਸ/ਏਕੇਐੱਸ


(Release ID: 2003478) Visitor Counter : 91


Read this release in: English , Urdu , Hindi