ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2024 ਦਾ ਉਦਘਾਟਨ ਕਰਨਗੇ
Posted On:
01 FEB 2024 4:30PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2024 ਦਾ ਉਦਘਾਟਨ ਕਰਨ ਲਈ ਕੱਲ੍ਹ (2 ਫਰਵਰੀ, 2024) ਸੂਰਜਕੁੰਡ (ਹਰਿਆਣਾ) ਦਾ ਦੌਰਾ ਕਰਨਗੇ।
***
ਡੀਐੱਸ/ਏਕੇ
(Release ID: 2001856)
Visitor Counter : 79