ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
Posted On:
31 JAN 2024 1:44PM by PIB Chandigarh
ਭਾਰਤ ਦੇ ਸੰਵਿਧਾਨ ਵੱਲੋਂ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦਿਆਂ, ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਉੱਚ ਅਦਾਲਤਾਂ ਵਿੱਚ ਹੇਠਲਿਖਤ ਜੱਜਾਂ/ਵਧੀਕ ਜੱਜਾਂ ਦੀ ਨਿਯੁਕਤੀ ਕੀਤੀ:
ਲੜੀ ਨੰ.
|
ਨਾਮ (ਐੱਸ/ਸ਼੍ਰੀ)
|
ਵੇਰਵੇ
|
1
|
ਮਿਸ ਜਸਟਿਸ ਅਨੰਨਿਆ ਬੰਦੋਪਾਧਿਆਏ
|
ਕਲਕੱਤਾ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
2
|
ਸ਼੍ਰੀਮਤੀ ਜਸਟਿਸ ਰਾਏ ਚਟੋਪਾਧਿਆਏ
|
3
|
ਸ਼੍ਰੀਮਤੀ ਜਸਟਿਸ ਸ਼ੰਪਾ ਦੱਤ (ਪੌਲ)
|
4
|
ਸ਼੍ਰੀ ਜਸਟਿਸ ਰਾਜਾ ਬਾਸੂ ਚੌਧਰੀ
|
5
|
ਸ਼੍ਰੀਮਤੀ ਜਸਟਿਸ ਲਪਿਤਾ ਬੈਨਰਜੀ, ਵਧੀਕ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਪੀਐੱਚਸੀ: ਕਲਕੱਤਾ)
|
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
6
|
ਸ਼੍ਰੀਮਤੀ ਜਸਟਿਸ ਸ਼ੋਬਾ ਅੰਨਾਮਾ ਈਪੇਨ
|
ਕੇਰਲ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
7
|
ਸ਼੍ਰੀ ਜਸਟਿਸ ਪ੍ਰਦੀਪ ਕੁਮਾਰ ਸ਼੍ਰੀਵਾਸਤਵ
|
ਝਾਰਖੰਡ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
8
|
ਸ਼੍ਰੀ ਜਸਟਿਸ ਸੁਭੇਂਦੂ ਸਮੰਤਾ
|
18.05.2024 ਤੋਂ ਇੱਕ ਸਾਲ ਦੀ ਨਵੀਂ ਮਿਆਦ ਲਈ ਕਲਕੱਤਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ।
|
****
ਐੱਸਐੱਸ/ਏਕੇਐੱਸ
(Release ID: 2001192)