ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਆਮ ਜਨਤਾ ਲਈ 23 ਤੋਂ 29 ਜਨਵਰੀ ਤੱਕ ਬੰਦ ਰਹੇਗਾ
Posted On:
10 JAN 2024 9:52PM by PIB Chandigarh
ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਦਿ ਰੀਟ੍ਰੀਟ ਸਮਾਰੋਹ-2024 ਦੇ ਕਾਰਨ ਆਮ ਜਨਤਾ ਲਈ ਰਾਸ਼ਟਰਪਤੀ ਭਵਨ (ਸਰਕਟ-1) ਵਿੱਚ 23 ਤੋਂ 29 ਜਨਵਰੀ, 2024 ਤੱਕ ਦੌਰੇ ਦੀ ਸੁਵਿਧਾ ਬੰਦ ਰਹੇਗੀ।
***
ਡੀਐੱਸ/ਏਕੇ
(Release ID: 1995109)
Visitor Counter : 83