ਰਾਸ਼ਟਰਪਤੀ ਸਕੱਤਰੇਤ
‘ਚੇਂਜ ਆਵ੍ ਗਾਰਡ’ ਸਮਾਰੋਹ 13,20 ਅਤੇ 27 ਜਨਵਰੀ ਨੂੰ ਨਹੀਂ ਹੋਵੇਗਾ
प्रविष्टि तिथि:
09 JAN 2024 5:03PM by PIB Chandigarh
ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰੀਟ੍ਰੀਟ ਸਮਾਰੋਹ ਦੀਆਂ ਰਿਹਰਸਲਾਂ ਦੇ ਕਾਰਨ ‘ਚੇਂਜ ਆਵ੍ ਗਾਰਡ’ ਸਮਾਰੋਹ 13 ਅਤੇ 27 ਜਨਵਰੀ, 2024 ਨੂੰ (ਯਾਨੀ 13,20 ਅਤੇ 27 ਜਨਵਰੀ) ਦੇ ਦਰਮਿਆਨ ਨਹੀਂ ਹੋਵੇਗਾ।
************
ਡੀਐੱਸ
(रिलीज़ आईडी: 1994787)
आगंतुक पटल : 120