ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ 4 ਜਨਵਰੀ, 2024 ਨੂੰ ਜੰਮੂ ਦਾ ਦੌਰਾ ਕਰਨਗੇ
ਉਪ-ਰਾਸ਼ਟਰਪਤੀ ਜੰਮੂ ਦੀ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਤਕਨਾਲੋਜੀ ਦੀ 8ਵੀਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ
ਉਪ-ਰਾਸ਼ਟਰਪਤੀ ਕਠੂਆ ਵਿਖੇ ਬਾਇਓਟੈਕ ਸਟਾਰਟਅੱਪ ਐਕਸਪੋ ਦਾ ਉਦਘਾਟਨ ਕਰਨਗੇ
Posted On:
02 JAN 2024 5:25PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 04 ਜਨਵਰੀ, 2024 ਨੂੰ ਜੰਮੂ-ਕਸ਼ਮੀਰ ਦੇ ਜੰਮੂ ਦਾ ਦੌਰਾ ਕਰਨਗੇ।
ਆਪਣੇ ਇੱਕ ਦਿਨ ਦੇ ਦੌਰੇ ਦੌਰਾਨ, ਸ਼੍ਰੀ ਧਨਖੜ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਤਕਨਾਲੋਜੀ (ਐੱਸਕੇਯੂਏਐੱਸਟੀ), ਜੰਮੂ ਦੀ 8ਵੀਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ।
ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਪਣੇ ਦੌਰੇ ਦੌਰਾਨ, ਉਪ-ਰਾਸ਼ਟਰਪਤੀ ਕਠੂਆ ਵਿਖੇ ਬਾਇਓਟੈਕ ਸਟਾਰਟਅੱਪ ਐਕਸਪੋ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵੀ ਹੋਣਗੇ।
*****************
ਐੱਮਐੱਸ/ਆਰਸੀ
(Release ID: 1992594)
Visitor Counter : 92