ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੋ ਬੋਨੋ ਕਾਨੂੰਨੀ ਸੇਵਾ ਪ੍ਰੋਗਰਾਮ
Posted On:
13 DEC 2023 3:21PM by PIB Chandigarh
ਪ੍ਰੋ ਬੋਨੋ ਕਾਨੂੰਨੀ ਸੇਵਾ ਪ੍ਰੋਗਰਾਮ ਦੇ ਤਹਿਤ, 10629 ਵਕੀਲਾਂ ਨੇ 24 ਸੂਬਾਈ ਬਾਰ ਕੌਂਸਲਾਂ ਵਿੱਚ ਸਿੱਧੇ ਤੌਰ 'ਤੇ ਰਜਿਸਟਰ ਕੀਤਾ ਹੈ, 89 ਲਾਅ ਸਕੂਲ ਪ੍ਰੋ ਬੋਨੋ ਕਲੱਬ ਸਕੀਮ ਵਿੱਚ ਸ਼ਾਮਲ ਹੋਏ ਹਨ ਅਤੇ 22 ਹਾਈ ਕੋਰਟਾਂ ਨੇ ਪ੍ਰੋ ਬੋਨੋ ਪੈਨਲਾਂ ਦਾ ਗਠਨ ਕੀਤਾ ਹੈ, ਜਿਸ ਵਿੱਚ 30 ਨਵੰਬਰ, 2023 ਤੱਕ 1354 ਵਕੀਲਾਂ ਨੇ ਦਾਖਲਾ ਲਿਆ ਹੈ।
**********
ਐੱਸਐੱਸ/ਏਕੇਐੱਸ
(Release ID: 1988635)
Visitor Counter : 77