ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੋ ਬੋਨੋ ਕਲੱਬ ਨੇ ਦੇਹਰਾਦੂਨ ਵਿੱਚ 5 ਦਿਨਾਂ ਦੀ ਕਾਨੂੰਨੀ ਯੁਵਾ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ
Posted On:
06 SEP 2023 6:57PM by PIB Chandigarh
ਨਿਆਂ ਵਿਭਾਗ ਦੇ ਨਆਯੇ ਬੰਧੂ ਦੇ ਅਧੀਨ ਪ੍ਰੋ ਬੋਨੋ ਕਲੱਬ, ਸਕੂਲ ਆਫ਼ ਲਾਅ, ਯੂਪੀਈਐੱਸ, ਦੇਹਰਾਦੂਨ ਨੇ 21 ਅਗਸਤ 2023 ਤੋਂ 26 ਅਗਸਤ 2023 ਤੱਕ 5-ਰੋਜ਼ਾ ਕਾਨੂੰਨੀ ਯੁਵਾ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ। ਪੀਬੀਏ ਨੇ ਵੱਖ-ਵੱਖ ਸਮਾਜਿਕ-ਕਾਨੂੰਨੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸੰਸਥਾਵਾਂ ਦਾ ਦੌਰਾ ਕੀਤਾ।
ਸੈਸ਼ਨ ਨੋਡਲ ਅਫਸਰਾਂ ਦੀ ਅਗਵਾਈ ਹੇਠ ਅਤੇ ਸੰਵਿਧਾਨ, ਅਪਰਾਧਿਕ ਕਾਨੂੰਨ, ਸਾਈਬਰ ਕਾਨੂੰਨ, ਇਕਰਾਰਨਾਮੇ ਦੀਆਂ ਬੁਨਿਆਦੀ ਗੱਲਾਂ, ਮੈਟਰਨਿਟੀ ਕਾਨੂੰਨ, ਕਿਰਤ ਕਾਨੂੰਨਾਂ ਆਦਿ ਨਾਲ ਸਬੰਧਤ ਕਾਨੂੰਨੀ ਮੁੱਦਿਆਂ 'ਤੇ ਸੈਸ਼ਨ ਕਰਵਾਏ ਗਏ।
****
ਐੱਸਐੱਸ/ਏਕੇਐੱਸ
(Release ID: 1958538)
Visitor Counter : 99