ਕਾਨੂੰਨ ਤੇ ਨਿਆਂ ਮੰਤਰਾਲਾ
ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਭਲਕੇ ਅੰਤਰ-ਮੰਤਰਾਲਾ ਬਾਰ ਐਂਡ ਬੈਂਚ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ
Posted On:
04 AUG 2023 3:59PM by PIB Chandigarh
ਅੰਤਰ-ਮੰਤਰੀ ਬਾਰ ਐਂਡ ਬੈਂਚ ਬੈਡਮਿੰਟਨ ਚੈਂਪੀਅਨਸ਼ਿਪ ਸੀਜ਼ਨ 2 ਦਾ ਆਯੋਜਨ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਸਹਿਯੋਗ ਨਾਲ 5 ਅਗਸਤ ਨੂੰ ਤਿਆਗਰਾਜ ਇੰਡੋਰ ਸਟੇਡੀਅਮ ਵਿੱਚ ਕੀਤਾ ਜਾਵੇਗਾ। ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ।
************
ਐੱਸਐੱਸ/ਆਰਕੇਐੱਮ
(Release ID: 1946587)
Visitor Counter : 82