ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਭੋਪਾਲ ਵਿੱਚ ‘ਉਨਮੇਸ਼ਾ’ ਅਤੇ ‘ਉਤਕਰਸ਼’ ਮਹੋਤਸਵਾਂ ਦਾ ਉਦਘਾਟਨ ਕਰਨਗੇ
Posted On:
02 AUG 2023 6:24PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (3 ਅਗਸਤ, 2023) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਦੌਰਾ ਕਰਨਗੇ। ਇਸ ਦੌਰਾਨ ਰਾਸ਼ਟਰਪਤੀ ਸਾਹਿਤਯ ਅਕਾਦਮੀ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੱਭਿਆਚਾਰਕ ਮੰਤਰਾਲੇ ਦੁਆਰਾ ਆਯੋਜਿਤ ਕੀਤੇ ਜਾ ਰਹੇ 'ਉਨਮੇਸ਼ਾ' - ਇੰਟਰਨੈਸ਼ਨਲ ਲਿਟਰੇਚਰ ਫੈਸਟੀਵਲ ਅਤੇ 'ਉਤਕਰਸ਼' - ਫੋਕ ਐਂਡ ਟ੍ਰਾਇਬਲ ਪਰਫਾਰਮਿੰਗ ਆਰਟਸ ਫੈਸਟੀਵਲ ਦਾ ਉਦਘਾਟਨ ਕਰਨਗੇ।
*****
ਡੀਐੱਸ/ਬੀਐੱਮ
(Release ID: 1945325)
Visitor Counter : 125