ਰੱਖਿਆ ਮੰਤਰਾਲਾ

ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ

Posted On: 01 JUN 2023 7:58PM by PIB Chandigarh

 

1 ਜੂਨ 2023 ਨੂੰ ਏ.ਪੀ.ਜੇ ਅਬਦੁਲ ਕਲਾਮ ਦ੍ਵੀਪ, ਓਡੀਸ਼ਾ ਤੋਂ ਸਾਮਰਿਕ ਬਲ ਕਮਾਨ ਦੁਆਰਾ ਇੱਕ ਮੱਧ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਅਗਨੀ-1 ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਸਿੱਧ ਹੋ ਚੁੱਕਿਆ ਹੈ ਕਿ ਇਹ ਮਿਜ਼ਾਈਲਾਂ ਬਹੁਤ ਉਂਚਾਈ ਨਾਲ ਟੀਚੇ ਨੂੰ ਭੇਦਨ ਵਿੱਚ ਸਮਰਥ ਹਨ। ਇਸ ਮਿਜ਼ਾਈਲ ਦੇ ਸਾਰੇ ਓਪਰੇਸ਼ਨਲ ਅਤੇ ਟੈਕਨੀਕਲ ਫੀਚਰਸ ਸਫ਼ਲ ਰਹੇ।

****

ਏਬੀਬੀ/ਐੱਸਏਵੀਵੀਵਾਈ(Release ID: 1929403) Visitor Counter : 77


Read this release in: English , Urdu , Hindi , Tamil