ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 11 MAY 2023 11:09AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕਾੱਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ

ਬੀਤੇ 24 ਘੰਟਿਆਂ ਵਿੱਚ 2,194 ਟੀਕੇ ਲਗਾਏ ਗਏ

ਭਾਰਤ ਵਿੱਚ  ਐਕਟਿਵ ਮਰੀਜ਼ਾਂ ਦੀ ਸੰਖਿਆ 19,613 ਹੈ

 ਐਕਟਿਵ ਕੇਸਾਂ ਦੀ ਦਰ  0.04% ਹੈ

ਠੀਕ ਹੋਣ ਦੀ ਵਰਤਮਾਨ ਦਰ 98.77% ਹੈ

ਬੀਤੇ ਚੌਬੀ ਘੰਟਿਆਂ ਦੌਰਾਨ 3,469 ਲੋਕ ਠੀਕ ਹੋਏ,  ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,44,25,250 ਹੈ

ਪਿਛਲੇ ਚੌਬੀ ਘੰਟਿਆਂ ਵਿੱਚ 1,690  ਨਵੇਂ ਮਾਮਲੇ ਸਾਹਮਣੇ ਆਏ

 ਰੋਜ਼ਾਨਾ ਪਾੱਜ਼ਿਟਿਵਿਟੀ ਦਰ  (1.15%) ਹੈ

ਸਪਤਾਹਿਕ ਪਾੱਜ਼ਿਟਿਵਿਟੀ ਦਰ  (1.63%) ਹੈ

ਹੁਣ ਤੱਕ ਕੁੱਲ  92.82 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ,  ਪਿਛਲੇ 24 ਘੰਟਿਆਂ ਵਿੱਚ  1,47,177 ਟੈਸਟ ਕੀਤੇ ਗਏ ਹਨ।

****

ਐੱਮਵੀ



(Release ID: 1923301) Visitor Counter : 92