ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 02 MAY 2023 10:30AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

ਬੀਤੇ 24 ਘੰਟਿਆਂ ਵਿੱਚ 2,180 ਟੀਕੇ ਲਗਾਏ ਗਏ

ਭਾਰਤ ਵਿੱਚ  ਸਰਗਰਮ ਮਰੀਜ਼ਾਂ ਦੀ ਸੰਖਿਆ 44,175 ਹੈ

ਐਕਟਿਵ ਕੇਸਾਂ ਦੀ ਦਰ  0.11% ਹੈ

ਠੀਕ ਹੋਣ ਦੀ ਵਰਤਮਾਨ ਦਰ 98.72ਹੈ

ਪਿਛਲੇ ਚੌਬੀ ਘੰਟਿਆਂ ਦੌਰਾਨ  6,379 ਲੋਕ ਠੀਕ ਹੋਏ ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,43,77,25ਹੈ

ਪਿਛਲੇ ਚੌਬੀ ਘੰਟਿਆਂ ਵਿੱਚ 3,325 ਨਵੇਂ ਮਾਮਲੇ ਸਾਹਮਣੇ ਆਏ

ਰੋਜ਼ਾਨਾ ਸਰਗਰਮ ਮਾਮਲਿਆਂ ਦੀ ਦਰ 2.29 ਪ੍ਰਤੀਸ਼ਤ ਹੈ

ਸਪਤਾਹਿਕ ਸਰਗਰਮ ਮਾਮਲਿਆਂ ਦੀ ਦਰ 3.87 ਪ੍ਰਤੀਸ਼ਤ ਹੈ

ਹੁਣ ਤੱਕ ਕੁੱਲ  92.69 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ,  ਪਿਛਲੇ 24 ਘੰਟਿਆਂ ਵਿੱਚ  1,45,309 ਟੈਸਟ ਕੀਤੇ ਗਏ ਹਨ।

 ***********

ਐੱਮਵੀ MV

HFW/COVID States data/02ndMay2023/1


(Release ID: 1921348) Visitor Counter : 134