ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 25 APR 2023 10:58AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

   ਬੀਤੇ 24 ਘੰਟਿਆਂ ਵਿੱਚ 4,943 ਟੀਕੇ ਲਗਾਏ ਗਏ 

 

   ਬੀਤੇ 24 ਘੰਟਿਆਂ ਵਿੱਚ 63,380 ਟੀਕੇ ਲਗਾਏ ਗਏ 

 

   ਐਕਟਿਵ ਕੇਸ 0.14% ਹਨ।

 

   ਰੋਜ਼ਾਨਾ ਪਾਜ਼ਿਟਿਵਿਟੀ ਦਰ 98.67% ਹੈ।

 

    ਪਿਛਲੇ 24 ਘੰਟਿਆਂ ਦੇ ਦੌਰਾਨ  9,213 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,43,11,078  ਰੋਗੀ ਠੀਕ ਹੋਏ।

 

   ਬੀਤੇ 24 ਘੰਟਿਆਂ ਦੇ ਦੌਰਾਨ 6,660 ਨਵੇਂ ਕੇਸ ਸਾਹਮਣੇ ਆਏ।

 

   ਰੋਜ਼ਾਨਾ ਪਾਜ਼ਿਟਿਵਿਟੀ ਦਰ (3.52%) ਹੈ।

 

   ਸਪਤਾਹਿਕ ਪਾਜ਼ਿਟਿਵਿਟੀ ਦਰ (5.42%) ਹੈ।

 

   ਹੁਣ ਤੱਕ ਕੁੱਲ  92.56 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,89,087 ਟੈਸਟ ਕੀਤੇ ਗਏ।

 

****

MV

HFW/COVID States data/25thApr2023/1



(Release ID: 1919472) Visitor Counter : 84