ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 12 APR 2023 10:00AM by PIB Chandigarh

  ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

  ਬੀਤੇ 24 ਘੰਟਿਆਂ ਵਿੱਚ 441 ਟੀਕੇ ਲਗਾਏ ਗਏ 

 

  ਬੀਤੇ 24 ਘੰਟਿਆਂ ਵਿੱਚ 40,215 ਟੀਕੇ ਲਗਾਏ ਗਏ 

 

  ਐਕਟਿਵ ਕੇਸ 0.09% ਹਨ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ 98.72% ਹੈ।

 

   ਪਿਛਲੇ 24 ਘੰਟਿਆਂ ਦੇ ਦੌਰਾਨ  4,692 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,42,04,771  ਰੋਗੀ ਠੀਕ ਹੋਏ।

 

  ਬੀਤੇ 24 ਘੰਟਿਆਂ ਦੇ ਦੌਰਾਨ 7,830 ਨਵੇਂ ਕੇਸ ਸਾਹਮਣੇ ਆਏ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ (3.65%) ਹੈ।

 

  ਸਪਤਾਹਿਕ ਪਾਜ਼ਿਟਿਵਿਟੀ ਦਰ (3.83%) ਹੈ।

 

  ਹੁਣ ਤੱਕ ਕੁੱਲ  92.32 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 2,14,242 ਟੈਸਟ ਕੀਤੇ ਗਏ।

 

****

MV

HFW/COVID States data/12thApr2023/1



(Release ID: 1915787) Visitor Counter : 85