ਕਾਨੂੰਨ ਤੇ ਨਿਆਂ ਮੰਤਰਾਲਾ

ਪ੍ਰੈਸ ਬਿਆਨ

Posted On: 29 MAR 2023 7:15PM by PIB Chandigarh

ਭਾਰਤ ਦੇ ਸੰਵਿਧਾਨ ਦੇ ਅਨੁਛੇਦ 217 ਦੀ ਧਾਰਾ (1) ਰਾਹੀਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮਿਤੀ 29.03.2023 ਦੀ ਨੋਟੀਫਿਕੇਸ਼ਨ ਰਾਹੀਂ, (i) ਸ਼੍ਰੀ ਦੇਵਨ ਮਹਿੰਦਰਭਾਈ ਦੇਸਾਈ ਅਤੇ (ii) ਸ਼੍ਰੀਮਤੀ ਮੋਕਸਾ ਕਿਰਨ ਠੱਕਰ, ਨੂੰ ਸੀਨੀਅਰਤਾ ਦੇ ਅਧਾਰ 'ਤੇ ਗੁਜਰਾਤ ਹਾਈ ਕੋਰਟ ਦੇ ਜੱਜ ਨੂੰ ਨਿਯੁਕਤ ਕਰਨ ‘ਤੇ ਖੁਸ਼ੀ ਪ੍ਰਗਟ ਕਰਦੇ ਹਨ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਤੋਂ ਪ੍ਰਭਾਵੀ ਹੋਵੇਗੀ। 

*********

ਐੱਨਬੀ/ਆਰਕੇਐੱਮ



(Release ID: 1913831) Visitor Counter : 70


Read this release in: English , Urdu , Hindi