ਰੇਲ ਮੰਤਰਾਲਾ
azadi ka amrit mahotsav

ਆਰਪੀਐੱਫ ਵਿੱਚ ਕਾਂਸਟੇਬਲ ਦੀਆਂ 20000 ਅਸਾਮੀਆਂ ਲਈ ਭਰਤੀ ਬਾਰੇ ਸਪਸ਼ਟੀਕਰਣ

Posted On: 31 MAR 2023 5:18PM by PIB Chandigarh

ਆਰਪੀਐੱਫ ਵਿੱਚ ਕਾਂਸਟੇਬਲ ਦੀਆਂ 20000 ਅਸਾਮੀਆਂ ਲਈ ਭਰਤੀ ਨੂੰ ਲੈ ਕੇ ਸੋਸ਼ਲ ਅਤੇ ਪ੍ਰਿੰਟ ਮੀਡੀਆ 'ਤੇ ਗਲਤ ਸੰਦੇਸ਼ ਫੈਲਾਇਆ ਜਾ ਰਿਹਾ ਹੈ।

ਸਾਰੇ ਸਬੰਧਿਤਾਂ ਦੇ ਮਾਰਗਦਰਸ਼ਨ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਆਰਪੀਐੱਫ ਜਾਂ ਰੇਲਵੇ ਮੰਤਰਾਲੇ ਦੁਆਰਾ ਉਨ੍ਹਾਂ ਦੀਆਂ ਅਧਿਕਾਰਿਤ ਵੈਬਸਾਈਟਾਂ ਜਾਂ ਕਿਸੇ ਪ੍ਰਿੰਟ ਜਾਂ ਇਲੈਕਟ੍ਰੌਨਿਕ ਮੀਡੀਆ ਦੁਆਰਾ ਅਜਿਹੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ।

***

 

ਵਾਈਬੀ


(Release ID: 1912609)
Read this release in: English , Urdu , Hindi , Odia , Tamil