ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 27 MAR 2023 9:49AM by PIB Chandigarh

  ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.65 ਕਰੋੜ (95.20 ਕਰੋੜ ਦੂਸਰੀ ਡੋਜ਼ ਅਤੇ 22.86 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

  ਬੀਤੇ 24 ਘੰਟਿਆਂ ਵਿੱਚ 1,743 ਟੀਕੇ ਲਗਾਏ ਗਏ

 

  ਬੀਤੇ 24 ਘੰਟਿਆਂ ਵਿੱਚ 10,300 ਟੀਕੇ ਲਗਾਏ ਗਏ

 

 ਐਕਟਿਵ ਕੇਸ 0.02% ਹਨ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ 98.79% ਹੈ।

 

 ਪਿਛਲੇ 24 ਘੰਟਿਆਂ ਦੇ ਦੌਰਾਨ  932  ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,41,64,815  ਰੋਗੀ ਠੀਕ ਹੋਏ।

 

   ਬੀਤੇ 24 ਘੰਟਿਆਂ ਦੇ ਦੌਰਾਨ 1,805 ਨਵੇਂ ਕੇਸ ਸਾਹਮਣੇ ਆਏ।

 

   ਰੋਜ਼ਾਨਾ ਪਾਜ਼ਿਟਿਵਿਟੀ ਦਰ (3.19%) ਹੈ।

 

   ਸਪਤਾਹਿਕ ਪਾਜ਼ਿਟਿਵਿਟੀ ਦਰ (1.39%) ਹੈ।

 

  ਹੁਣ ਤੱਕ ਕੁੱਲ  92.10 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 56, 551 ਟੈਸਟ ਕੀਤੇ ਗਏ।

 

****

MV

HFW/COVID States data/27thMar2023/1



(Release ID: 1911055) Visitor Counter : 114