ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਪ੍ਰਧਾਨ ਮੰਤਰੀ ਨੇ ਡਾ. ਦੇਵੀਸਿੰਘ ਸ਼ੇਖਾਵਤ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
प्रविष्टि तिथि:
24 FEB 2023 4:57PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ, ਸ਼੍ਰੀਮਤੀ ਪ੍ਰਤਿਭਾ ਦੇਵੀਸਿੰਘ ਪਾਟਿਲ ਦੇ ਪਤੀ ਡਾ. ਦੇਵੀਸਿੰਘ ਸ਼ੇਖਾਵਤ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਡਾ. ਦੇਵੀਸਿੰਘ ਸ਼ੇਖਾਵਤ ਜੀ ਦੇ ਅਕਾਲ ਚਲਾਣੇ ‘ਤੇ ਮੇਰੀਆਂ ਸੰਵੇਦਨਾਵਾਂ ਸਾਡੇ ਸਾਬਕਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਉਨ੍ਹਾਂ ਨੇ ਆਪਣੇ ਵਿਭਿੰਨ ਸਮੁਦਾਇਕ ਸੇਵਾ ਦੇ ਪ੍ਰਯਾਸਾਂ ਦੇ ਮਾਧਿਅਮ ਨਾਲ ਸਮਾਜ ‘ਤੇ ਇੱਕ ਛਾਪ ਛੱਡੀ। ਓਮ ਸ਼ਾਂਤੀ।”
******
ਡੀਐੱਸ/ਐੱਸਟੀ
(रिलीज़ आईडी: 1905568)
आगंतुक पटल : 161