ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਕੱਲ੍ਹ ਭੋਪਾਲ ਵਿੱਚ 7ਵੀਂ ਇੰਟਰਨੈਸ਼ਨਲ ਧਰਮ ਧੰਮ ਕਾਨਫੰਰਸ ਦਾ ਉਦਘਾਟਨ ਕਰਨਗੇ
Posted On:
02 MAR 2023 8:43PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (3 ਮਾਰਚ, 2023 ਨੂੰ) 7ਵੀਂ ਇੰਟਰਨੈਸ਼ਨਲ ਧਰਮ ਧੰਮ ਕਾਨਫਰੰਸ ਦਾ ਉਦਘਾਟਨ ਕਰਨ ਦੇ ਲਈ ਭੋਪਾਲ (ਮੱਧ ਪ੍ਰਦੇਸ਼) ਜਾਣਗੇ। ਇਸ ਕਾਨਫਰੰਸ ਦਾ ਆਯੋਜਨ ਇੰਡੀਆ ਫਾਊਂਡੇਸ਼ਨ ਦੁਆਰਾ ਸਾਂਚੀ ਬੋਧੀ-ਭਾਰਤੀ ਅਧਿਐਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
***
ਡੀਐੱਸ/ਏਕੇ
(Release ID: 1903880)
Visitor Counter : 109