ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਬੀਕਾਨੇਰ ਵਿੱਚ 14ਵੇਂ ਰਾਸ਼ਟਰੀਯ ਸੰਸਕ੍ਰਿਤੀ ਮਹੋਤਸਵ ਵਿੱਚ ਹਿੱਸਾ ਲੈਣਗੇ
प्रविष्टि तिथि:
26 FEB 2023 5:50PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਮੁਰਮੂ ਕੱਲ੍ਹ (27 ਫਰਵਰੀ, 2023) ਬੀਕਾਨੇਰ (ਰਾਜਸਥਾਨ) ਦਾ ਦੌਰਾ ਕਰਨਗੇ, ਜਿੱਥੇ ਉਹ 14ਵੇਂ ਰਾਸ਼ਟਰੀਯ ਸੰਸਕ੍ਰਿਤੀ ਮਹੋਤਸਵ ਵਿੱਚ ਹਿੱਸਾ ਲੈਣਗੇ ਅਤੇ ਇਸ ਨੂੰ ਸੰਬੋਧਨ ਕਰਨਗੇ।
***
ਡੀਐੱਸ/ਏਕੇ
(रिलीज़ आईडी: 1902704)
आगंतुक पटल : 168