ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਬਿਆਨ

Posted On: 23 FEB 2023 2:35PM by PIB Chandigarh

ਭਾਰਤ ਦੇ ਸੰਵਿਧਾਨ ਦੀ ਧਾਰਾ 224 (1) ਰਾਹੀਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ, ਮਿਤੀ 23.02.2023 ਦੀ ਸਮਸੰਖਿਅਕ ਨੋਟੀਫਿਕੇਸ਼ਨ ਰਾਹੀਂ, ਰਾਸ਼ਟਰਪਤੀ ਨੇ ਐਡਵੋਕੇਟਸ ਐੱਸ/ਸ਼੍ਰੀ (i) ਪ੍ਰਸ਼ਾਂਤ ਕੁਮਾਰ (ii) ਮਨਜੀਵ ਸ਼ੁਕਲਾ, ਅਤੇ (iii) ਅਰੁਣ ਕੁਮਾਰ ਸਿੰਘ ਦੇਸ਼ਵਾਲ ਨੂੰ ਅਲਾਹਾਬਾਦ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਦੋ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਹੈ, ਜੋ ਉਨ੍ਹਾਂ ਵਲੋਂ ਆਪਣੇ-ਆਪਣੇ ਦਫ਼ਤਰਾਂ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।

*******

ਐੱਸਐੱਸ/ਆਰਕੇਐੱਮ


(Release ID: 1902701)
Read this release in: English , Urdu , Hindi , Tamil