ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਰਿਲੀਜ਼

Posted On: 10 FEB 2023 3:25PM by PIB Chandigarh

ਭਾਰਤ ਦੇ ਸੰਵਿਧਾਨ ਦੀ ਧਾਰਾ 223 ਰਾਹੀਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ ਹੋਇਆਂ ਮਿਤੀ 04.02.2023 ਦੀਆਂ ਨੋਟੀਫਿਕੇਸ਼ਨਾਂ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੇ ਅਲਾਹਾਬਾਦ ਅਤੇ ਗੁਜਰਾਤ ਦੀਆਂ ਹਾਈ ਕੋਰਟਾਂ ਦੇ ਹੇਠਲਿਖਤ ਸਭ ਤੋਂ ਸੀਨੀਅਰ ਜੱਜਾਂ ਨੂੰ ਲੜੀਵਾਰ ਹਾਈ ਕੋਰਟਾਂ ਵਿੱਚ ਕਾਰਜਕਾਰੀ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਹੈ: -

ਲੜੀ ਨੰ.

ਨਾਮ (ਸ/ਸ਼੍ਰੀ ਜਸਟਿਸ)

1.

ਸ਼੍ਰੀ ਜਸਟਿਸ ਪ੍ਰਿਤਿੰਕਰ ਦਿਵਾਕਰ, ਜੱਜ, ਇਲਾਹਾਬਾਦ ਹਾਈ ਕੋਰਟ

2.

ਮਿਸ ਜਸਟਿਸ ਸੋਨੀਆ ਗਿਰੀਧਰ ਗੋਕਾਨੀ, ਜੱਜ, ਗੁਜਰਾਤ ਹਾਈ ਕੋਰਟ

 

***

ਐੱਸਐੱਸ/ਆਰਕੇਐੱਮ


(Release ID: 1899317) Visitor Counter : 131


Read this release in: English , Urdu , Hindi