ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇਸ ਸ਼ਨੀਵਾਰ ‘ਚੇਂਜ ਆਵ੍ ਗਾਰਡ’ ਸਮਾਰੋਹ ਆਯੋਜਿਤ ਨਹੀਂ ਹੋਵੇਗਾ

Posted On: 08 FEB 2023 4:03PM by PIB Chandigarh

ਛੇਵੀਂ ਸਿੱਖ (ਸੈਰੀਮੋਨੀਅਲ ਬਟਾਲੀਅਨ) ਦੇ 62ਵੇਂ ਸਥਾਪਨਾ ਦਿਵਸ ਨਾਲ ਸਬੰਧਿਤ ਤਿਆਰੀਆਂ ਦੇ ਕਾਰਨ ਇਸ ਸ਼ਨੀਵਾਰ (11 ਫਰਵਰੀ, 2023) ਨੂੰ ਰਾਸ਼ਟਰਪਤੀ ਭਵਨ ਦੇ ਫੋਰਕੋਰਟ (ਪ੍ਰਾਂਗਣ)  ਵਿੱਚ ਚੇਂਜ ਆਵ੍ ਗਾਰਡ ਸਮਾਰੋਹ ਆਯੋਜਿਤ ਨਹੀਂ ਕੀਤਾ ਜਾਵੇਗਾ।

 

 

***

ਡੀਐੱਸ

 


(Release ID: 1897661)
Read this release in: English , Urdu , Hindi , Kannada