ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 01 FEB 2023 2:27PM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.51 ਕਰੋੜ (95.18 ਕਰੋੜ ਦੂਸਰੀ ਡੋਜ਼ ਅਤੇ 22.75 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 ਬੀਤੇ 24 ਘੰਟਿਆਂ ਵਿੱਚ 2,44,178 ਟੀਕੇ ਲਗਾਏ ਗਏ

 ਭਾਰਤ ਵਿੱਚ ਵਰਤਮਾਨ ਵਿੱਚ 1,783 ਐਕਟਿਵ ਕੇਸ ਹਨ।

 ਐਕਟਿਵ ਕੇਸ 0.01% ਹਨ।

 ਰੋਜ਼ਾਨਾ ਪਾਜ਼ਿਟਿਵਿਟੀ ਦਰ 98.81% ਹੈ।

 ਪਿਛਲੇ 24 ਘੰਟਿਆਂ ਦੇ ਦੌਰਾਨ 83 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,41,50,372  ਰੋਗੀ ਠੀਕ ਹੋਏ।

  ਬੀਤੇ 24 ਘੰਟਿਆਂ ਦੇ ਦੌਰਾਨ 111 ਨਵੇਂ ਕੇਸ ਸਾਹਮਣੇ ਆਏ।

 ਰੋਜ਼ਾਨਾ ਪਾਜ਼ਿਟਿਵਿਟੀ ਦਰ (0.07%) ਹੈ।

 ਸਪਤਾਹਿਕ ਪਾਜ਼ਿਟਿਵਿਟੀ ਦਰ (0.07%) ਹੈ।

ਹੁਣ ਤੱਕ ਕੁੱਲ  91.56 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,59,069 ਟੈਸਟ ਕੀਤੇ ਗਏ।

************

MV

HFW/COVID States data/1stFeb2023/1



(Release ID: 1895689) Visitor Counter : 81


Read this release in: English , Urdu , Hindi , Telugu