ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 22 JAN 2023 11:52AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.28 ਕਰੋੜ (95.15 ਕਰੋੜ ਦੂਸਰੀ ਡੋਜ਼ ਅਤੇ 22.55 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

ਬੀਤੇ 24 ਘੰਟਿਆਂ ਵਿੱਚ 3,84,206 ਟੀਕੇ ਲਗਾਏ ਗਏ

 

ਭਾਰਤ ਵਿੱਚ ਵਰਤਮਾਨ ਵਿੱਚ 1,960 ਐਕਟਿਵ ਕੇਸ ਹਨ।

ਐਕਟਿਵ ਕੇਸ 0.01%ਹਨ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ 98.81% ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ 117 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,41,49,228 ਰੋਗੀ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 140 ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (0.10%) ਹੈ।

 

ਸਪਤਾਹਿਕ ਪਾਜ਼ਿਟਿਵਿਟੀ ਦਰ (0.08%) ਹੈ।

 

ਹੁਣ ਤੱਕ ਕੁੱਲ  91.43 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,34,735 ਟੈਸਟ ਕੀਤੇ ਗਏ

****

MV

HFW/COVID States data/22ndJan2023/1



(Release ID: 1893009) Visitor Counter : 98