ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਬਿਆਨ

Posted On: 10 JAN 2023 1:58PM by PIB Chandigarh

ਭਾਰਤ ਦੇ ਸੰਵਿਧਾਨ ਦੇ ਧਾਰਾ 223 ਦੇ ਜ਼ਰੀਏ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ ਹੋਇਆਂ, ਰਾਸ਼ਟਰਪਤੀ ਨੇ ਗੁਹਾਟੀ ਹਾਈਕੋਰਟ ਦੇ ਸਭ ਤੋਂ ਸੀਨੀਅਰ ਉੱਪ ਜੱਜ ਜਸਟਿਸ ਸ਼੍ਰੀ ਨੋਂਗਮੀਕਾਪਮ ਕੋਟੀਸ਼ਵਰ ਸਿੰਘ ਨੂੰ ਹਾਈਕੋਰਟ ਦੇ ਚੀਫ਼ ਜਸਟਿਸ ਦੀ ਡਿਊਟੀ ਨਿਭਾਉਣ ਲਈ ਨਿਯੁਕਤ ਕੀਤਾ ਹੈ, ਜੋ 12.01.2023 ਤੋਂ ਗੁਹਾਟੀ ਹਾਈਕੋਰਟ ਦੇ ਚੀਫ਼ ਜਸਟਿਸ ਸ਼੍ਰੀ ਰਸ਼ਮੀਨ ਮਨਹਰਭਾਈ ਛਾਆ ਦੀ ਸੇਵਾਮੁਕਤੀ ਦੇ ਨਾਲ ਪ੍ਰਭਾਵੀ ਹੋਵੇਗੀ।

***

ਐੱਸਐੱਸ/ਆਰਕੇਐੱਮ 


(Release ID: 1891787)
Read this release in: English , Urdu , Hindi , Manipuri