ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲ ਝੰਡਾ ਦਿਵਸ 'ਤੇ ਹਥਿਆਰਬੰਦ ਬਲਾਂ ਨੂੰ ਸਲਾਮ ਕੀਤਾ

प्रविष्टि तिथि: 07 DEC 2022 8:47PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਹਥਿਆਰਬੰਦ ਬਲ ਝੰਡਾ ਦਿਵਸ ਦੇ ਅਵਸਰ 'ਤੇ ਹਥਿਆਰਬੰਦ ਬਲਾਂ ਦੇ ਪਰਾਕ੍ਰਮ ਅਤੇ ਬਲੀਦਾਨਾਂ ਨੂੰ ਸਲਾਮ ਕੀਤਾ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

 

"ਅੱਜਹਥਿਆਰਬੰਦ ਬਲ ਝੰਡਾ ਦਿਵਸ ਦੇ ਅਵਸਰ 'ਤੇ ਅਸੀਂ ਆਪਣੇ ਹਥਿਆਰਬੰਦ ਬਲਾਂ ਦੇ ਪਰਾਕ੍ਰਮ ਅਤੇ ਬਲੀਦਾਨਾਂ ਨੂੰ ਸਲਾਮ ਕਰਦੇ ਹਾਂ। ਦਹਾਕਿਆਂ ਤੋਂਉਹ ਸਾਡੇ ਰਾਸ਼ਟਰ ਦੀ ਰੱਖਿਆ ਕਰਨ ਅਤੇ ਸਸ਼ਕਤ ਭਾਰਤ ਵਿੱਚ ਯੋਗਦਾਨ ਦੇਣ ਵਿੱਚ ਸਭ ਤੋਂ ਮੋਹਰੀ ਹਨ। ਮੈਂ ਆਪ ਸਭ ਨੂੰ ਹਥਿਆਰਬੰਦ ਬਲ ਝੰਡਾ ਦਿਵਸ ਫੰਡ ਵਿੱਚ ਯੋਗਦਾਨ ਦੇਣ ਦੀ ਵੀ ਤਾਕੀਦ ਕਰਦਾ ਹਾਂ।"

 

 

***

 

ਡੀਐੱਸ/ਐੱਸਐੱਚ


(रिलीज़ आईडी: 1881650) आगंतुक पटल : 178
इस विज्ञप्ति को इन भाषाओं में पढ़ें: Urdu , Gujarati , Tamil , Telugu , Malayalam