ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਖੇਡਾਂ ਅਤੇ ਸਾਹਸਿਕ ਪੁਰਸਕਾਰ 2022 ਪ੍ਰਦਾਨ ਕੀਤੇ

प्रविष्टि तिथि: 30 NOV 2022 7:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਨਵੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਖੇਡਾਂ ਅਤੇ ਸਾਹਸਿਕ ਪੁਰਸਕਾਰ 2022 ਪ੍ਰਦਾਨ ਕੀਤੇ। ਇਨ੍ਹਾਂ ਪੁਰਸਕਾਰਾਂ ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ-2022; ਦ੍ਰੋਣਾਚਾਰੀਆ ਪੁਰਸਕਾਰ-2022; ਅਰਜੁਨ ਪੁਰਸਕਾਰ-2022; ਧਿਆਨ ਚੰਦ ਪੁਰਸਕਾਰ-2022; ਤੇਨਜ਼ਿੰਗ ਨੌਰਗੇ ਰਾਸ਼ਟਰੀਯ ਸਾਹਸਿਕ ਪੁਰਸਕਾਰ-2021; ਰਾਸ਼ਟਰੀਯ ਖੇਲ ਪ੍ਰੋਤਸਾਹਨ ਪੁਰੁਸਕਾਰ-2022; ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫੀ-2022 ਸ਼ਾਮਲ ਹਨ।

ਖੇਡਾਂ ਤੇ ਸਾਹਸਿਕ ਪੁਰਸਕਾਰ ਦੀ ਸੂਚੀ ਇੱਥੇ ਨੱਥੀ ਹੈ 

***

ਡੀਐੱਸ/ਏਕੇ


(रिलीज़ आईडी: 1880252) आगंतुक पटल : 171
इस विज्ञप्ति को इन भाषाओं में पढ़ें: Tamil , English , Urdu , हिन्दी , Marathi